Ludhiana News: ਰਾਜਾ ਵੜਿੰਗ ਦੇ ਹੱਕ ਚ ਬੈਂਸ ਭਰਾਵਾਂ ਨੇ ਕੀਤਾ ਇੱਕਠ, ਬਿੱਟੂ ਜੋ ਮਰਜੀ ਕਰਨ ਲੈਣ ਜਿੱਤੇ ਨਹੀਂ- ਵੜਿੰਗ

  • 📰 Zee News
  • ⏱ Reading Time:
  • 49 sec. here
  • 15 min. at publisher
  • 📊 Quality Score:
  • News: 68%
  • Publisher: 63%

Raja Waring समाचार

Ravneet Singh Bittu,Punjab Congress,Punjab Bjp

Ludhiana News: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਬਹੁਤ ਸਾਰੇ ਲੋਕਾਂ ਨੂੰ ਸੀ.ਆਰ.ਆਰ.ਪੀ.ਐਫ ਸਿਕਿਉਰਟੀ ਆਫਰ ਕੀਤੀ ਹੈ। ਜਿਹੜੇ ਮੇਰੇ ਛੋਟੇ-ਵੱਡੇ ਭਰਾ ਨੇ ਬਹੁਤ ਸਾਰਿਆਂ ਨੇ ਸਿਕਿਉਰਟੀ ਲੈ ਵੀ ਲਈ ਅਤੇ ਬਹੁਤ ਸਾਰੇ ਨਾ ਵੀ ਕਰ ਦਿੱਤੀ ਹੈ

Ludhiana News: ਰਾਜਾ ਵੜਿੰਗ ਦੇ ਹੱਕ 'ਚ ਬੈਂਸ ਭਰਾਵਾਂ ਨੇ ਕੀਤਾ ਇੱਕਠ, ਬਿੱਟੂ ਜੋ ਮਰਜੀ ਕਰਨ ਲੈਣ ਜਿੱਤੇ ਨਹੀਂ- ਵੜਿੰਗ

ਲੁਧਿਆਣਾ ਲੋਕ ਸਭਾ ਤੋਂ ਕਾਂਗਰਸ ਦੇ ਚੋਣ ਲੜ ਰਹੇ ਉਮੀਦਵਾਰ ਦੇ ਹੱਕ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਏ ਬੈਂਸ ਭਰਾਵਾਂ ਨੇ ਵੱਡਾ ਚੋਣ ਜਲਸਾ ਕੀਤਾ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬੈਂਸ ਭਰਾਵਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਉਹਨਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕNational Endangered Species Day 2024: क्या है राष्ट्रीय लुप्तप्राय प्रजाति दिवस? जानें इस दिन का इतिहास और कौन सी हैं लुप्तप्राय प्रजातियांVicky Kaushal Birthday: नेशनल क्रश और बॉलीवुड के पॉपुलर एक्टर के जन्मदिन पर देखें...

ਲੁਧਿਆਣਾ ਲੋਕ ਸਭਾ ਤੋਂ ਕਾਂਗਰਸ ਦੇ ਚੋਣ ਲੜ ਰਹੇ ਉਮੀਦਵਾਰ ਦੇ ਹੱਕ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਏ ਬੈਂਸ ਭਰਾਵਾਂ ਨੇ ਵੱਡਾ ਚੋਣ ਜਲਸਾ ਕੀਤਾ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬੈਂਸ ਭਰਾਵਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਉਹਨਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਬਹੁਤ ਸਾਰੇ ਲੋਕਾਂ ਨੂੰ ਸੀ.ਆਰ.ਆਰ.ਪੀ.

Faridkot News: ਕਿਸਾਨਾਂ ਨੇ ਕੀਤਾ ਹੰਸ ਰਾਜ ਹੰਸ ਦਾ ਵਿਰੋਧ, ਬੋਲ- 2 ਜੂਨ ਤੋਂ ਬਾਅਦ ਦੇਖਾਂਗੇ ਕੌਣ ਖੱਬੀ ਖਾਨ ਖੰਘਦਾ ਮੇੇਰੇ ਅੱਗੇ

Ravneet Singh Bittu Punjab Congress Punjab Bjp Ludhina Lok Sabha Election Punjab News Punjabi News News In Punjabi Punjab News In Punjabi Latest Punjab News Latest Punjabi News Punjabi News Today Breaking News In Punjabi Punjab Latest News

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Ludhiana News: ਰਾਜਾ ਵੜਿੰਗ ਦਾ ਘਰ ਗਿੱਦੜਬਾਹਾ, ਲੁਧਿਆਣਾ ਦੇ ਲੋਕ ਉਨ੍ਹਾਂ ਨੂੰ ਕਿੱਥੇ ਲੱਭਣਗੇ- ਬਿੱਟੂਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਵੀ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। ਲੁਧਿਆਣਾ ਤੋਂ ਬੀਜੇਪੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਇੱਕ ਵਾਰ ਫਿਰ ਤੋਂ ਪੰਜਾਬ ਕਾਂਗਰਸ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਿਸ਼ਾਨੇ ਤੇ ਲਿਆ ਹੈ। ਬਿੱਟੂ ਨੇ ਵੜਿੰਗ ਤੇ ਤੰਜ ਕਸਦਿਆਂ ਕਿਹਾ ਹੈ ਕਿ ਰਾਜਾ...
स्रोत: Zee News - 🏆 7. / 63 और पढो »

Amarinder Singh Raja Warring: PPCC ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਨਾਮਜ਼ਦਗੀ ਪੱਤਰ ਕੀਤਾ ਦਾਖ਼ਲAmarinder Singh Raja Warring: PPCC ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ
स्रोत: Zee News - 🏆 7. / 63 और पढो »

Dalbir Goldy: ਦਲਬੀਰ ਗੋਲਡੀ ਨੇ ਆਪ ਚ ਸ਼ਾਮਲ ਹੋ ਕੇ ਸਿਆਸੀ ਖੁਦਕੁਸ਼ੀ ਕੀਤੀ- ਰਾਜਾ ਵੜਿੰਗDalbir Goldy: ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਭਗਵੰਤ ਮਾਨ ਨੇ ਦਲਬੀਰ ਗੋਲਡੀ ਨੂੰ ਪੰਜਾਬ ਦਾ ਖੇਡ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਹੈ, ਇਸ ਲਈ ਉਹ ਆਪ ਚ ਸ਼ਾਮਲ ਹੋਏ ਹਨ, ਜੇਕਰ ਮੀਤ ਹੇਅਰ ਲੋਕ ਸਭਾ ਸੀਟ ਤੇ ਜਾਂਦੇ ਹਨ ਤਾਂ ਬਰਨਾਲਾ ਤੋਂ ਟਿਕਟ ਦੇਵਾਂਗੇ।
स्रोत: Zee News - 🏆 7. / 63 और पढो »

Dhuri Murder: ਪੁਜਾਰੀ ਨੇ ਇੱਕ ਨੌਜਵਾਨ ਦਾ ਕੀਤਾ ਕਤਲ; ਹਵਨ ਕੁੰਡ ਵਿੱਚੋਂ ਲਾਸ਼ ਬਰਾਮਦDhuri Murder case ਧੂਰੀ ਦੇ ਬੰਗਲਾ ਮੁੱਖੀ ਮੰਦਿਰ ਚ ਇੱਕ ਵਿਆਕਤੀ ਦਾ ਕਤਲ ਕੀਤਾ ਗਿਆ ਤੇ ਪੁਲਿਸ ਨੇ ਲਾਸ਼ ਨੂੰ ਮੰਦਿਰ ਵਿੱਚ ਬਣੇ ਹਵਣ ਕੁੰਡ ਵਿੱਚੋ ਬਰਾਮਦ ਕੀਤਾ ਹੈ।
स्रोत: Zee News - 🏆 7. / 63 और पढो »

Salman Khan Residence Fire: ਸਲਮਾਨ ਖਾਨ ਦੇ ਘਰ ਗੋਲੀਬਾਰੀ ਦਾ ਮਾਮਲਾ: ਕ੍ਰਾਈਮ ਬ੍ਰਾਂਚ ਨੂੰ ਤਾਪੀ ਨਦੀ ਚੋਂ ਪਿਸਤੌਲ ਬਰਾਮਦSalman Khan Residence Fire: ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਤੋਂ ਬਾਅਦ ਦੋਸ਼ੀਆਂ ਨੇ ਸੂਰਤ ਦੀ ਤਾਪੀ ਨਦੀ ਚ ਰਿਵਾਲਵਰ ਸੁੱਟ ਦਿੱਤਾ।
स्रोत: Zee News - 🏆 7. / 63 और पढो »

Attari Drugs Case: NIA ਨੂੰ ਮਿਲੀ ਵੱਡੀ ਸਫ਼ਲਤਾ! ਸੱਤਵਾਂ ਮੁੱਖ ਮੁਲਜ਼ਮ ਕੀਤਾ ਗ੍ਰਿਫ਼ਤਾਰAttari Drugs Case: ਐੱਨ.ਆਈ.ਏ. ਨੇ 700 ਕਰੋੜ ਰੁਪਏ ਦੇ ਅਟਾਰੀ ਡਰੱਗ ਮਾਮਲੇ ਚ 7ਵੇਂ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ।
स्रोत: Zee News - 🏆 7. / 63 और पढो »