Kapurthala Firing: ਕਪੂਰਥਲਾ ਦੇ ਰੇਲ ਕੋਚ ਫੈਕਟਰੀ ਦੇ ਬਾਹਰ ਲੱਗੀ ਭਿਆਨਕ ਅੱਗ, 400 ਝੁੱਗੀਆਂ ਸੜ ਕੇ ਸੁਆਹ, ਦੇਖੋ ਤਸਵੀਰਾਂ

  • 📰 Zee News
  • ⏱ Reading Time:
  • 63 sec. here
  • 22 min. at publisher
  • 📊 Quality Score:
  • News: 94%
  • Publisher: 63%

Slums Fire समाचार

Latest News On Kapurthala Firing,Kapurthala Fire News,Kapurthala Rail Coach Factory Fire

Kapurthala Rail Coach Factory fire: ਰੇਲ ਕੋਚ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ।

Kapurthala Firing: ਕਪੂਰਥਲਾ ਦੇ ਰੇਲ ਕੋਚ ਫੈਕਟਰੀ ਦੇ ਬਾਹਰ ਲੱਗੀ ਭਿਆਨਕ ਅੱਗ, 400 ਝੁੱਗੀਆਂ ਸੜ ਕੇ ਸੁਆਹ, ਦੇਖੋ ਤਸਵੀਰਾਂAaj Ka Rashifal 11 April 2024

Aaj Ka Rashifal 11 April 2024: मकर राशि वालों को आज हो सकता है आर्थिक नुकसान, जानें क्या है आपका आज का राशिफलHarsh Likhari: ਜਾਣੋ ਕੌਣ ਹੈ ਹਰਸ਼ ਲਿਖਾਰੀ! ਸਿੱਧੂ ਮੂਸੇਵਾਲਾ ਤੋਂ ਪ੍ਰੇਰਿਤ ਹੋ ਕੇ ਵਿਦੇਸ਼ਾਂ 'ਚ ਖੱਟਿਆ ਨਾਂAyesha Takia Birthday: 'टार्जन' एक्ट्रेस आयशा के जन्मदिन पर उनकी कुछ शीर्ष फिल्मों पर डालें नजरMansa Devi Temple: चैत्र नवरात्रि के पहले दिन करें मनसा देवी के दर्शन, उमड़ी श्रद्धालुओं की भीड़, देखें...

ਕਪੂਰਥਲਾ ਜ਼ਿਲ੍ਹਾ ਕਪੂਰਥਲਾ ਦੇ ਰੇਲ ਕੋਚ ਫੈਕਟਰੀ ਦੇ ਬਾਹਰ ਲੱਗੀ ਸਿਰਫ 100 ਮੀਟਰ ਦੇ ਦਾਇਰੇ ਵਿਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਨਾਲ ਨਾਲ 300 ਤੋਂ 400 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਸ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਮਾਲੀ ਨੁਕਸਾਨ ਵੱਡੇ ਪੱਧਰ ਉੱਤੇ ਹੋਇਆ ਹੈ।ਦੇਖੋ ਤਸਵੀਰਾਂ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਭੁਲਾਣਾ ਚੌਕੀ ਦੀ ਪੁਲੀਸ ਅਤੇ ਕਪੂਰਥਲਾ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਚਲਾ ਕੇ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਭੁਲਾਣਾ ਚੌਕੀ ਦੇ ਇੰਚਾਰਜ ਏਐਸਆਈ ਪੂਰਨਚੰਦ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਦੀ ਵਰਤੋਂ ਕੀਤੀ ਗਈ। ਝੁੱਗੀਆਂ ਬੁਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈਆਂ ਹਨ।

ਫਾਇਰ ਬ੍ਰਿਗੇਡ ਕਪੂਰਥਲਾ ਦਫਤਰ ਅਨੁਸਾਰ ਉਨ੍ਹਾਂ ਨੂੰ ਕਰੀਬ 12.15 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਫਾਇਰ ਅਫ਼ਸਰ ਰਵਿੰਦਰ ਕੁਮਾਰ ਦੀ ਟੀਮ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

Latest News On Kapurthala Firing Kapurthala Fire News Kapurthala Rail Coach Factory Fire Punjabi News Latest News Zee News Zee Phh ਜ਼ੀ ਨਿਊਜ਼ ਪੰਜਾਬੀ ਖਬਰਾਂ 2023 ਪੰਜਾਬੀ ਖਬਰਾਂ Punjabi Khabra ਮੁੱਖ ਖਬਰਾਂ ਅੱਜ ਦੀ ਤਾਜਾ ਖਬਰਾਂ Latest Punjabi News Zee Punjabi News Zee News Punjab Punjab News Today Zee News Live Punjab ਝੁੱਗੀਆਂ

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

SGPC News: ਪਾਕਿਸਤਾਨ ਦੇ ਗੁਰਧਾਮਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਭੇਜੇSGPC News: ਇਸ ਮਗਰੋਂ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਇਹ ਪਾਵਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭੇਜੇ ਗਏ ਹਨ।
स्रोत: Zee News - 🏆 7. / 63 और पढो »

Lie Detector Test : क्या है 400 सेकेंड में परमाणु तबाही का सच?Lie Detector Test : क्या है 400 सेकेंड में परमाणु तबाही का सच? Israel द्वारा America से फाइटर जेट मांगने पर हड़कंप मचा.
स्रोत: News Nation - 🏆 15. / 51 और पढो »

डेबिट कार्ड ट्रांजैक्‍शंस पर सालाना ₹4,800 तक का कैशबैक देता है ये बैंक, जानिए आप कैसे ले सकते हैं इसका फाय...HDFC Bank Millennia Debit Card: एचडीएफसी बैंक के मिलेनिया डेबिट कार्ड के जरिए लेनदेन करने पर आप महीने में 400 रुपये और साल में 4,800 रुपये तक कैशबैक पा सकते हैं.
स्रोत: News18 Hindi - 🏆 13. / 51 और पढो »

Rajnath Singh: 'सिर्फ तीसरा टर्म ही क्यों, जब तक सामर्थ्य, तब तक पीएम रहेंगे मोदी'; विपक्ष पर भी बरसे राजनाथराजनाथ सिंह ने इस चुनाव में भाजपा की जीत को सुनिश्चित बताया है। उन्होंने कहा कि हमने 400 पार का टारगेट सेट किया है और हम इसे हासिल कर लेंगे।
स्रोत: Amar Ujala - 🏆 12. / 51 और पढो »

अनोखी है इस मंदिर के प्रति भक्तों की आस्था, लोगों का दावा- रात को भी गूंजती है मां की पायल की आवाज!सदर स्थित मां काली के मंदिर की प्रति आज ही भक्तों की विशेष आस्था देखने को मिलती है. मंदिर की पदाधिकारी संगीता बनर्जी बताती है कि 400 साल से अधिक पुराना यह मंदिर है.
स्रोत: News18 India - 🏆 21. / 51 और पढो »