Punjab School Time: ਗਰਮੀ ਕਰਕੇ ਸਕੂਲ ਦੇ ਸਮੇਂ ਚ ਤਬਦੀਲੀ, ਬੱਚੇ ਸਵੇਰੇ 6:30 ਵਜੇ ਪਹੁੰਚਣੇ ਹੋਏ ਸ਼ੁਰੂ

  • 📰 Zee News
  • ⏱ Reading Time:
  • 54 sec. here
  • 23 min. at publisher
  • 📊 Quality Score:
  • News: 98%
  • Publisher: 63%

Punjab Weather Update समाचार

Heat Wave Alert,Weather Update,Punjab Heat Wave Alert

Punjab School Time: ਗਰਮੀ ਨੂੰ ਵੇਖਦਿਆਂ ਹੀ ਪੰਜਾਬ ਸਰਕਾਰ ਵੱਲੋਂ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸਕੂਲਾਂ ਦੇ ਵਿੱਚ ਬੱਚੇ ਸਵੇਰੇ 6:30 ਵਜੇ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ।

World Hypertension Day 2024: क्या है हाई ब्लड प्रेशर, हार्ट अटैक का खतरा बढ़ने से पहले जानें इसके लक्षणAaj Ka Rashifal 17 May 2024: मकर राशि के जातक आज जल्दबाजी में ना लें कोई फैसला, जानें आज का दिन आपके लिए कैसा रहेगाNational Endangered Species Day 2024: क्या है राष्ट्रीय लुप्तप्राय प्रजाति दिवस? जानें इस दिन का इतिहास और कौन सी हैं लुप्तप्राय प्रजातियां

ਪੰਜਾਬ ਸਰਕਾਰ ਵੱਲੋਂ ਵੱਧ ਰਹੀ ਗਰਮੀ ਨੂੰ ਲੈ ਕੇ ਸਕੂਲ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਹੁਣ ਪੰਜਾਬ ਭਰ ਦੇ ਸਕੂਲ ਸਵੇਰੇ 7 ਵਜੇ ਤੋਂ ਲੈ ਕੇ ਦੋਪਹਰ 12 ਵਜੇ ਤੱਕ ਲੱਗਣਗੇ। ਸੂਰਜ ਦੇਵਤਾ ਦੇ ਵੱਧ ਰਹੇ ਪ੍ਰਕੋਪ ਦੇ ਚੱਲਦੇ ਪੰਜਾਬ ਸਰਕਾਰ ਨੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਪਹਿਲਾਂ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦਾ ਸੀ।

ਅੱਜ ਸਵੇਰੇ 7 ਵਜੇ ਪੰਜਾਬ ਭਰ ਦੇ ਸਕੂਲ ਖੁੱਲੇ ਹੋਏ ਨਜ਼ਰ ਆਏ ਜਿੱਥੇ ਬੱਚੇ ਆਪਣੀ ਪੜ੍ਹਾਈ ਕਰ ਰਹੇ ਸਨ। ਉਥੇ ਹੀ ਸਕੂਲ ਦੇ ਪ੍ਰਬੰਧਕਾਂ ਵੱਲੋਂ ਵੱਧ ਰਹੀ ਗਰਮੀ ਨੂੰ ਲੈ ਕੇ ਬੱਚਿਆਂ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।ਪੰਜਾਬ ਵਿਚ ਇਸ ਸਮੇਂ ਅੱਤ ਦੀ ਗਰਮੀ ਪੈ ਰਹੀ ਹੈ। ਲੋਕਾਂ ਦਾ ਇਸ ਗਰਮੀ ਵਿੱਚ ਨਿਕਲਣਾ ਮੁਸ਼ਕਲ ਹੋ ਗਿਆ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਵੀ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ। ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਐਤਵਾਰ ਸ਼ਾਮ ਨੂੰ ਪੰਜਾਬ ਦੇ ਬਠਿੰਡਾ ਦਾ ਤਾਪਮਾਨ 46.

ਬੱਚੇ ਨੇ ਕਿਹਾ ਕਿ ਸਾਡੇ ਸਕੂਲ ਦੇ ਵਿੱਚ ਪਾਣੀ ਤੋਂ ਲੈ ਕੇ ਪੱਖਿਆਂ ਤੱਕ ਸਾਰੇ ਪ੍ਰਬੰਧ ਵਧੀਆ ਹਾਂ ਅਤੇ ਸਕੂਲ ਦੇ ਅਧਿਆਪਕ ਸ਼ਿਵ ਕੁਮਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਇਹ ਜੋ ਫੈਸਲਾ ਲਿਆ ਗਿਆ ਹੈ ਬੜਾ ਸ਼ਲਾਘਾਯੋਗ ਹੈ ਪਰ ਅਸੀਂ ਆਪਣੇ ਸਕੂਲ ਦੇ ਵਿੱਚ ਬੱਚਿਆਂ ਦੇ ਲਈ ਗਰਮੀ ਨੂੰ ਵੇਖਦਿਆਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ।Latest Punjab NewsLok Sabha Election 2024 Voting

Heat Wave Alert Weather Update Punjab Heat Wave Alert Punjab Weather Update News Punjab Weather Update News In Punjabi Punjab Weather Update Today News In Punjabi Punjab Weather Punjab Weather News Punjab Weather News In Punjabi Punjab Weather Today News In Punjabi Punjab Weather Today Summer Heat Wave What Is Heat Wave ਗਰਮ ਲੂ ਹੀਟ ਵੇਵ Heat Stroke​ Dos And Donts Haryana-Punjab Weather Today Chandigarh Schools Time Chandigarh News Chandigarh Administration School Time

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Chandigarh Schools Time: ਚੰਡੀਗੜ੍ਹ ਚ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਕੀ ਹੈ ਨਵਾਂ ਸਮਾਂChandigarh Schools Timing Changed: ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਹੈ ਕਿ ਹੁਣ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਸਕੂਲ ਖੁੱਲ੍ਹਣਗੇ। ਪ੍ਰਸ਼ਾਸਨ ਨੇ ਇਹ ਫੈਸਲਾ ਗਰਮੀ ਦੇ ਮੱਦੇਨਜ਼ਰ ਲਿਆ ਹੈ।
स्रोत: Zee News - 🏆 7. / 63 और पढो »

Delhi Bomb Threat: ਦਿੱਲੀ-ਐਨਸੀਆਰ ਦੇ ਕਈ ਸਕੂਲਾਂ ਚ ਬੰਬ ਦੀ ਧਮਕੀ: ਇੱਕੋ ਈ-ਮੇਲ ਤੋਂ ਭੇਜੀ ਧਮਕੀ; ਸਕੂਲ ਕਰਵਾਏ ਖਾਲੀDPS Bomb Threat: ਦਵਾਰਕਾ ਦੇ ਡੀਪੀਐਸ ਸਕੂਲ ਵਿੱਚ ਬੰਬ ਦੀ ਕਾਲ ਦੀਖ਼ਬਰ ਮਿਲੀ ਹੈ ਅਤੇ ਵਿਭਾਗ ਨੇ ਸਵੇਰੇ 6 ਵਜੇ ਦਿੱਲੀ ਪੁਲਿਸ ਨੂੰ ਸੂਚਨਾ ਦਿੱਤੀ।
स्रोत: Zee News - 🏆 7. / 63 और पढो »

Punjab Crime News: 5 ਮੋਸਟ ਵਾਂਟੇਡ ਅੱਤਵਾਦੀ ਭਾਰਤ ਖਿਲਾਫ਼ ਰਚ ਰਹੇ ਵੱਡੀ ਸਾਜਿਸ਼! NIA ਨੇ ਦਿੱਤੇ ਜਾਂਚ ਦੇ ਹੁਕਮPunjab Crime News: ਇਹ ਪੰਜ ਦੋਸ਼ੀ ਗੈਰ-ਕਾਨੂੰਨੀ ਸੰਗਠਨ ਖਾਲਿਸਤਾਨੀ ਟਾਈਗਰ ਫੋਰਸ (KTF) ਨਾਲ ਜੁੜੇ ਹੋਏ ਹਨ। NIA ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
स्रोत: Zee News - 🏆 7. / 63 और पढो »

Nijjar Murder Case: ਨਿੱਝਰ ਦੇ ਕਤਲ ਦੇ ਮਾਮਲੇ ਚ ਚੌਥਾ ਵਿਅਕਤੀ ਗ੍ਰਿਫਤਾਰ, ਸਾਜ਼ਿਸ਼ ਰਚਨ ਦੇ ਇਲਜ਼ਾਮNijjar Murder Case: ਨਿੱਝਰ ਦੇ ਕਤਲ ਦੇ ਮਾਮਲੇ ਚ ਚੌਥਾ ਭਾਰਤੀ ਗ੍ਰਿਫਤਾਰ, ਸਾਜ਼ਿਸ਼ ਰਚਨ ਦੇ ਇਲਜ਼ਾਮ
स्रोत: Zee News - 🏆 7. / 63 और पढो »

Shri Badrinath Dham: ਸ਼ੁਭ ਮਹੂਰਤ ਚ ਖੁੱਲ੍ਹੇ ... ਬਦਰੀਨਾਥ ਧਾਮ ਦੇ ਦਰਵਾਜ਼ੇ ਖੁੱਲ੍ਹੇ, ਕਰ ਲਵੋ ਦਰਸ਼ਨ, 20 ਹਜ਼ਾਰ ਤੋਂ ਵੱਧ ਸ਼ਰਧਾਲੂShri Badrinath Dham Photos: ਕੇਦਾਰਨਾਥ ਧਾਮ ਦੇ ਦਰਵਾਜ਼ੇ ਸਵੇਰੇ 7 ਵਜੇ ਖੁੱਲ੍ਹੇ, ਜਦੋਂ ਕਿ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਸਥਿਤ ਯਮੁਨੋਤਰੀ ਧਾਮ ਦੇ ਦਰਵਾਜ਼ੇ ਸਵੇਰੇ 10:29 ਵਜੇ ਅਤੇ ਗੰਗੋਤਰੀ ਦੇ ਦਰਵਾਜ਼ੇ ਦੁਪਹਿਰ 12:25 ਵਜੇ ਖੋਲ੍ਹੇ ਗਏ ਸੀ। ਸ਼੍ਰੀ ਬਦਰੀਨਾਥ ਧਾਮ ਦੇ ਦਰਵਾਜ਼ੇ ਅੱਜ ਸਵੇਰੇ 6 ਵਜੇ ਆਰਮੀ ਬੈਂਡ ਦੀਆਂ ਸੁਰੀਲੀਆਂ ਧੁਨਾਂ ਵਿੱਚ ਪੂਰੀਆਂ ਰਸਮਾਂ,...
स्रोत: Zee News - 🏆 7. / 63 और पढो »

UP Lok Sabha Election 2024: ਅਰਵਿੰਦ ਕੇਜਰੀਵਾਲ ਦਾ ਦਾਅਵਾ -ਭਾਜਪਾ ਅਮਿਤ ਸ਼ਾਹ ਨੂੰ ਬਣਾਏਗੀ ਪ੍ਰਧਾਨ ਮੰਤਰੀ, ਯੋਗੀ ਨੂੰ ਦੋ ਮਹੀਨਿਆਂ ਚ ਹਟਾਏਗੀCM Arvind Kejriwal Press confernce: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਸਵੇਰੇ 10 ਵਜੇ ਲਖਨਊ ਵਿੱਚ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈਸ ਕਾਨਫਰੰਸ ਕੀਤੀ।
स्रोत: Zee News - 🏆 7. / 63 और पढो »