Punjab Weather Update: ਪੰਜਾਬ ਚ ਮਾਨਸੂਨ ਕਰਕੇ ਹੁਣ ਲੋਕਾਂ ਨੂੰ ਗਰਮੀ ਤੋਂ ਰਾਹਤ! 9 ਜ਼ਿਲ੍ਹਿਆਂ ਚ ਮੀਂਹ ਦਾ ਆਰੇਂਜ ਅਲਰਟ

  • 📰 Zee News
  • ⏱ Reading Time:
  • 55 sec. here
  • 24 min. at publisher
  • 📊 Quality Score:
  • News: 102%
  • Publisher: 63%

Punjab Weather Update समाचार

Monsoon Rain Alert,Punjab Weather,Heavy Rain

Punjab Weather Update: ਪੰਜਾਬ ਵਿੱਚ ਬੀਤੇ ਦਿਨੀ ਮਾਨਸੂਨ ਦੀ ਪਹਿਲੀ ਬਾਰਿਸ਼ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਜਲ-ਥਲ ਹੋ ਗਿਆ ਅਤੇ ਪੰਜਾਬ ਦੇ ਹਰ ਪਾਸੇ ਪਾਣੀ- ਪਾਣੀ ਹੋ ਗਿਆ ਹੈ ਪਰ ਗਰਮੀ ਤੋਂ ਬੇਸ਼ਕ ਰਾਹਤ ਹੈ ਪਰ ਹੁੰਮਸ ਹੋ ਗਈ ਹੈ।

Punjab Weather Update : ਪੰਜਾਬ 'ਚ ਮਾਨਸੂਨ ਕਰਕੇ ਹੁਣ ਲੋਕਾਂ ਨੂੰ ਗਰਮੀ ਤੋਂ ਰਾਹਤ! 9 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ

Punjab Weather Update: ਪੰਜਾਬ ਵਿੱਚ ਬੀਤੇ ਦਿਨੀ ਮਾਨਸੂਨ ਦੀ ਪਹਿਲੀ ਬਾਰਿਸ਼ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਜਲ-ਥਲ ਹੋ ਗਿਆ ਅਤੇ ਪੰਜਾਬ ਦੇ ਹਰ ਪਾਸੇ ਪਾਣੀ ਪਾਣੀ ਹੋ ਗਿਆ ਹੈ ਪਰ ਗਰਮੀ ਤੋਂ ਬੇਸ਼ਕ ਰਾਹਤ ਹੈ ਪਰ ਹੁੰਮਸ ਹੋ ਗਈ ਹੈ।Weekly Rashifal: इन 6 राशि वाले जातकों के लिए लाभ देने वाले रहेंगे अगले 7 दिन, जानें क्या है आपका साप्ताहिक राशिफलRohit Sharma T20 Retirement: ਕਪਤਾਨ ਵਜੋਂ ਸਭ ਤੋਂ ਵੱਧ ਦੌੜਾਂ, ਸਭ ਤੋਂ ਵੱਧ ਛੱਕੇ; ਸੰਨਿਆਸ ਤੋਂ ਬਾਅਦ ਰੋਹਿਤ ਸ਼ਰਮਾ ਦੇ ਨਹੀਂ ਰੁਕ ਰਹੇ ਹੰਝੂ, ਦੇਖੋ ਭਾਵੁਕ ਤਸਵੀਰਾਂT20 World Cup...

IND vs SA Final: ਭਾਰਤ 'ਤੇ ਦੱਖਣੀ ਅਫਰੀਕਾ ਵਿਚਾਲੇ ਫਾਈਨਲ ਮੈਚ 'ਤੇ ਮੀਂਹ ਦਾ ਖ਼ਤਰਾ! ਜਾਣੋ ਪਿੱਚ ਰਿਪੋਰਟ 'ਤੇ ਮੌਸਮ ਦਾ ਹਾਲ ਪੰਜਾਬ ਵਿਚ ਅੱਤ ਦੀ ਗਰਮੀ ਤੋਂ ਇੱਕ ਪਾਸੇ ਲੋਕਾਂ ਨੂੰ ਰਾਹਤ ਮਿਲੀ ਹੈ ਉੱਥੇ ਹੀ ਦੂਜੇ ਪਾਸੇ ਮੀਂਹ ਕਰਕੇ ਹਰ ਪਾਸੇ ਹੁੰਮਸ ਹੋ ਗਈ ਹੈ। ਇਸ ਨਾਲ ਲੋਕਾਂ ਨੂੰ ਹੋਰ ਗਰਮੀ ਲੱਗ ਰਹੀ ਹੈ। ਪੰਜਾਬ ਦੇ ਪਠਾਨਕੋਟ ਅਤੇ ਹਿਮਾਚਲ ਦੀ ਸਰਹੱਦ 'ਤੇ ਦੋ ਦਿਨਾਂ ਤੋਂ ਰੁਕੀ ਮਾਨਸੂਨ ਨੇ ਹੁਣ ਫਿਰ ਜ਼ੋਰ ਫੜ ਲਿਆ ਹੈ।ਮਾਨਸੂਨ ਅੱਗੇ ਵਧਿਆ ਹੈ ਅਤੇ ਮਾਝੇ ਅਤੇ ਦੁਆਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਰਗਰਮ ਹੋ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 1 ਅਤੇ 2 ਜੁਲਾਈ ਨੂੰ ਕੁਝ ਇਲਾਕਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਭਲਕੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 36 ਡਿਗਰੀ ਦੇ ਆਸ-ਪਾਸ ਰਹੇਗਾ...

Monsoon Rain Alert Punjab Weather Heavy Rain Punjab Weather Update Heavy Rain Alert Punjab Weather Update Heat Wave Alert Weather Update Punjab Heat Wave Alert Punjab Weather Update News Punjab Weather Update News In Punjabi Punjab Weather Update Today News In Punjabi Punjab Weather Punjab Weather News Punjab Weather News In Punjabi Heavy Rain Monsoon Rain Forecast ਮਾਨਸੂਨ Punjab Monsoon News Rainfall Thunderstorms Weather Alert In Punjab

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Punjab Weather Update: ਪੰਜਾਬ ਤੇ ਚੰਡੀਗੜ੍ਹ ਚ ਗਰਮੀ ਤੋਂ ਮਿਲੀ ਰਾਹਤ! ਮੀਂਹ ਕਰਕੇ ਮੌਸਮ ਹੋਇਆ ਸੁਹਾਵਨਾ, ਬੱਦਲ ਛਾਏPunjab Weather Update: ਪਟਿਆਲਾ ਚ ਅੱਜ ਸਵੇਰ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
स्रोत: Zee News - 🏆 7. / 63 और पढो »

Punjab Weather Update: ਪੰਜਾਬ ਚ ਮੁੜ ਤੋਂ ਹੀਟ ਵੇਵ ਦਾ ਅਲਰਟ! ਗਰਮੀ ਨੇ ਤੋੜੇ ਸਾਰੇ ਰਿਕਾਰਡPunjab Weather Update: ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਪੰਜਾਬ ਦੇ 21 ਜ਼ਿਲ੍ਹਿਆਂ ਚ ਹੀਟ ਵੇਵ ਅਲਰਟ ਹੈ। ਤਾਪਮਾਨ 47.8 ਡਿਗਰੀ ਤੋਂ ਪਾਰ
स्रोत: Zee News - 🏆 7. / 63 और पढो »

Punjab Weather Update: ਪੰਜਾਬ ਚ ਮਾਨਸੂਨ ਆਉਣ ਨਾਲ ਕੀ ਲੋਕਾਂ ਨੂੰ ਮਿਲੇਗੀ ਰਾਹਤ? ਜਾਣੋ ਇੱਥੇ ਆਪਣੇ ਸ਼ਹਿਰ ਦਾ ਹਾਲPunjab Weather Update: ਪੰਜਾਬ ਵਿੱਚ ਇਸ ਵੇਲੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਚ ਮੀਂਹ ਅਤੇ ਤੂਫਾਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
स्रोत: Zee News - 🏆 7. / 63 और पढो »

Punjab Weather Update: ਪੰਜਾਬ ਚ ਹੀਟ ਵੇਵ ਦਾ ਅਲਰਟ, 13 ਸ਼ਹਿਰਾਂ ਦਾ ਤਾਪਮਾਨ 44 ਤੋਂ ਪਾਰPunjab Weather Update: ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਇਸ ਦੌਰਾਨ ਬਿਜਲੀ ਦੇ ਕੱਟ ਬਹੁਤ ਜ਼ਿਆਦਾ ਲੱਗ ਰਹੇ ਹਨ।
स्रोत: Zee News - 🏆 7. / 63 और पढो »

Punjab Weather Update: ਪੰਜਾਬ ਵਿੱਚ ਹੀਟ ਵੇਵ ਅਲਰਟ, ਜਾਣੋ ਕਦੋਂ ਪਵੇਗਾ ਮੀਂਹPunjab Weather Update: ਪੰਜਾਬ ਵਿੱਚ ਹੀਟਵੇਵ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਹੈ।
स्रोत: Zee News - 🏆 7. / 63 और पढो »

Punjab Weather Update: ਪੰਜਾਬ ਦਾ ਤਾਪਮਾਨ ਮੁੜ ਵਧਿਆ, ਜਾਣੋ ਹੁਣ ਕਿਸ ਦਿਨ ਹੋਵੇਗੀ ਬਾਰਿਸ਼ ਤੇ ਕਦੋਂ ਮਿਲੇਗੀ ਮੁੜ ਰਾਹਤPunjab Weather Update: ਪੰਜਾਬ ਵਿੱਚ ਬੀਤੇ ਦਿਨੀ ਬੇਸ਼ੱਕ ਧੁੱਪ ਤੋਂ ਰਾਹਤ ਸੀ ਪਰ ਗਰਮੀ ਬਹੁਤ ਜ਼ਿਆਦਾ ਸੀ ਅਤੇ ਹੁਮਸ ਭੀਰ ਗਰਮੀ ਕਰਕੇ ਤਾਪਮਾਨ ਵੀ ਵਧਿਆ ਸੀ।
स्रोत: Zee News - 🏆 7. / 63 और पढो »