Manish Tiwari Interview: ਭਾਜਪਾ ਦੀ ਸਰਕਾਰ ਆਈ ਤਾਂ ਲੋਕਰਾਜ ਹੋ ਜਾਵੇਗਾ ਖ਼ਤਮ-ਮਨੀਸ਼ ਤਿਵਾੜੀ

  • 📰 Zee News
  • ⏱ Reading Time:
  • 26 sec. here
  • 19 min. at publisher
  • 📊 Quality Score:
  • News: 73%
  • Publisher: 63%

Manish Tiwari Interview समाचार

Chandigarh Congress Candidate,Manish Tiwari News,Punjabi News

Manish Tiwari Interview: ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਵਾਰ ਭਾਜਪਾ 150 ਪਾਰ ਨਹੀਂ ਕਰੇਗੀ। ਦੱਖਣ ਭਾਰਤ ਵਿੱਚ ਭਾਜਪਾ ਦਾ ਸੁਪੜਾ ਸਾਫ ਹੋਵੇਗਾ ਅਤੇ ਜੇਕਰ ਇੱਕ ਅੱਧੀ ਸੀਟ ਆ ਜਾਵੇ ਤਾਂ ਭਾਜਪਾ ਖੁਦ ਨੂੰ ਖੁਸਕਿਸਮਤ ਸਮਝਣ। ਲੋਕ ਇਸ ਵਾਰ ਇਨ੍ਹਾਂ ਨੂੰ ਸਮਝਾਉਣਗੇ।

18ਵੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਿਆਸਤ ਦਾ ਪਿੜ ਭਖਿਆ ਹੋਇਆ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ। Aaj Ka Rashifal 16 April 2024: आज कन्या राशि वालों पर बरसेगी मां की कृपा, तरक्की के बन रहे योगHimachal Pradesh Tourist Places: देवताओं की भूमि हिमाचल में घूमने का है मन, तो इन जगहों को ना भूलेंKangana Ranaut: BJP प्रत्याशी कंगना रनौत ने धर्मशाला में तिब्बती धर्मगुरु दलाई लामा से की मुलाकात, जयराम ठाकुर भी रहे मौजूदChaitra Navratri 2024 Day 7: चैत्र नवरात्रि के सातवें दिन...

18ਵੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਿਆਸਤ ਦਾ ਪਿੜ ਭਖਿਆ ਹੋਇਆ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ। ਕਾਂਗਰਸ ਹਾਈਕਮਾਂਡ ਨੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦੀ ਥਾਂ ਚੰਡੀਗੜ੍ਹ ਸੀਟ ’ਤੇ ਨਵੇਂ ਚਿਹਰੇ ਨੂੰ ਅਜ਼ਮਾਇਆ ਹੈ। ਚੰਡੀਗੜ੍ਹ ਤੋਂ ਕਾਂਗਰਸ ਵੱਲੋਂ ਐਲਾਨੇ ਲੋਕ ਸਭਾ ਉਮੀਦਵਾਰ ਮਨੀਸ਼ ਤਿਵਾੜੀ ਨੇ ਜ਼ੀ ਮੀਡੀਆ ਨਾਲ ਖਾਸ ਗੱਲਬਾਤ ਕੀਤੀ। ਆਓ ਪੜ੍ਹਦੇ ਹਾਂ ਇਸ ਇੰਟਰਵਿਊ ਦਾ ਖ਼ਾਸ ਅੰਸ਼-ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਵਾਰ ਭਾਜਪਾ 150 ਪਾਰ ਨਹੀਂ ਕਰੇਗੀ। ਦੱਖਣ ਭਾਰਤ ਵਿੱਚ ਭਾਜਪਾ ਦਾ ਸੁਪੜਾ ਸਾਫ ਹੋਵੇਗਾ ਅਤੇ ਜੇਕਰ ਇੱਕ ਅੱਧੀ ਸੀਟ ਆ ਜਾਵੇ ਤਾਂ ਭਾਜਪਾ ਖੁਦ...

Chandigarh Congress Candidate Manish Tiwari News Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Khanna News: ਹਰਜੀਤ ਗਰੇਵਾਲ ਦੀ ਮੌਜੂਦਗੀ ਚ ਭਾਜਪਾ ਦੇ ਬੂਥ ਸੰਮੇਲਨ ਚ ਚੱਲੀਆਂ ਕੁਰਸੀਆਂ ਤੇ ਲੱਤਾਂKhanna News: ਦਰਅਸਲ ਪਾਇਲ ਚ ਬੂਥ ਕਾਨਫਰੰਸ ਹੋ ਰਹੀ ਸੀ। ਇਸ ਮੌਕੇ ਹਰਜੀਤ ਗਰੇਵਾਲ ਨੇ ਸੰਬੋਧਨ ਕੀਤਾ ਤਾਂ ਭਾਜਪਾ ਆਗੂ ਜਤਿੰਦਰ ਸ਼ਰਮਾ ਨੇ ਸਟੇਜ ਤੋਂ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ।
स्रोत: Zee News - 🏆 7. / 63 और पढो »

Iran Israel War Update: ਇਰਾਨ ਨੇ ਇਜ਼ਰਾਈਲ ਤੇ ਕੀਤਾ ਮਿਜ਼ਾਈਲ ਅਟੈਕ, ਕੁੱਝ ਲੋਕਾਂ ਦੇ ਜਖ਼ਮੀ ਹੋਣ ਦੀ ਵੀ ਖ਼ਬਰIran Israel War Update: ਇਸ ਮਹੀਨੇ ਦੇ ਸ਼ੁਰੂ ਵਿਚ ਇਜ਼ਰਾਈਲ ਨੇ ਦਮਿਸ਼ਕ ਵਿਚ ਈਰਾਨ ਦੇ ਦੂਤਾਵਾਸ ਤੇ ਹਮਲਾ ਕੀਤਾ ਸੀ, ਜਿਸ ਵਿਚ ਦੋ ਈਰਾਨੀ ਜਨਰਲਾਂ ਦੀ ਮੌਤ ਹੋ ਗਈ ਸੀ।
स्रोत: Zee News - 🏆 7. / 63 और पढो »

Amritsar News: ਅੰਮ੍ਰਿਤਸਰ ਚ ਲੜਕੀ ਦੀ ਭੇਤਭਰੇ ਹਾਲਾਤ ਚ ਹੋਈ ਮੌਤ; ਪਰਿਵਾਰ ਨੇ ਇਨਸਾਫ਼ ਦੀ ਕੀਤੀ ਮੰਗAmritsar News: ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੀ ਧੀ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹੈ, ਜਦੋਂ ਉਨ੍ਹਾਂ ਨੇ ਉਥੇ ਜਾ ਕੇ ਦੇਖਿਆ ਤਾਂ ਬੇਟੀ ਦੀ ਮੌਤ ਹੋ ਚੁੱਕੀ ਸੀ।
स्रोत: Zee News - 🏆 7. / 63 और पढो »

Chaitra Navratri 2024 Day 7: ਅੱਜ ਚੈਤਰ ਨਵਰਾਤਰੀ ਦਾ ਸੱਤਵਾਂ ਦਿਨ, ਅੱਜ ਕਰੋ ਮਾਂ ਕਾਲਰਾਤਰੀ ਦੀ ਪੂਜਾ, ਜਾਣੋ ਪੂਜਾ ਵਿਧੀ ਤੇ ਲਾਭNavratri 7th Day Maa Kalratri : ਚੈਤਰ ਨਵਰਾਤਰੀ ਦਾ ਤਿਉਹਾਰ ਦੇਸ਼ ਭਰ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਸਮੇਂ ਦੌਰਾਨ, ਦੇਵੀ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕਰਨ ਦੀ ਰਸਮ ਹੈ।
स्रोत: Zee News - 🏆 7. / 63 और पढो »

Gurdaspur News: ਬਜ਼ੁਰਗ ਵਿਅਕਤੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਤੋਂ ਬਾਅਦ ਪੁਲਿਸ ਦਾ ਸਖ਼ਤ ਐਕਸ਼ਨ, 3 ਲੋਕਾਂ ਤੇ ਕੇਸ ਦਰਜGurdaspur Crime News:ਬਜ਼ੁਰਗ ਵਿਅਕਤੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਦੀ ਸੂਚਨਾ ਮਿਲੀ ਹੈ ਅਤੇ ਇਸ ਤੋਂ ਬਾਅਦ ਪੁਲਿਸ ਨੇ ਵੀ ਸਖ਼ਤ ਐਕਸ਼ਨ ਲਿਆ ਹੈ।।
स्रोत: Zee News - 🏆 7. / 63 और पढो »

Solar eclipse Photo: ...ਜਦੋਂ ਬ੍ਰਹਿਮੰਡ ਦੇ ਵੱਡੇ ਹਿੱਸਿਆਂ ਚ ਹਨੇਰਾ, ਤਾਂ ਸੂਰਜ ਦੇਵਤਾ ਤੱਕ ਕਿਵੇਂ ਪਹੁੰਚਿਆ ਜਹਾਜ਼? ਵੇਖੋ ਦੁਰਲੱਭ ਤਸਵੀਰSolar eclipse Photo: ਬ੍ਰਹਿਮੰਡ ਦੇ ਵੱਡੇ ਹਿੱਸਿਆਂ ਚ ਹਨੇਰਾ, ਤਾਂ ਸੂਰਜ ਦੇਵਤਾ ਤੱਕ ਜਹਾਜ਼ ਕਿਵੇਂ ਪਹੁੰਚਿਆ ? ਵੇਖੋ ਦੁਰਲੱਭ ਤਸਵੀਰ
स्रोत: Zee News - 🏆 7. / 63 और पढो »