Moga Incident: ਘਰ ਦੇ ਵੇਹੜੇ ਚ ਸੁੱਤੇ ਪਰਿਵਾਰ ਨਾਲ ਹਾਦਸਾ, ਖੜਾ ਟਰੈਕਟਰ ਹੋਇਆ ਸਟਾਰਟ, ਮਹਿਲਾ ਦੀ ਹੋਈ ਮੌਤ

  • 📰 Zee News
  • ⏱ Reading Time:
  • 66 sec. here
  • 6 min. at publisher
  • 📊 Quality Score:
  • News: 40%
  • Publisher: 63%

Moga Incident समाचार

Punjab News,Punjab Accdient,Punjab Latest News

Moga Incident: ਘਰ ਦੇ ਵੇਹੜੇ ਚ ਸੁੱਤੇ ਪਰਿਵਾਰ ਨਾਲ ਹਾਦਸਾ, ਖੜਾ ਟਰੈਕਟਰ ਹੋਇਆ ਸਟਾਰਟ, ਮਹਿਲਾ ਦੀ ਹੋਈ ਮੌਤ, ਲੜਕੀ ਜ਼ਖ਼ਮੀ ਹੋਈ

Moga Incident : ਘਰ ਦੇ ਵੇਹੜੇ 'ਚ ਸੁੱਤੇ ਪਰਿਵਾਰ ਨਾਲ ਹਾਦਸਾ, ਖੜਾ ਟਰੈਕਟਰ ਹੋਇਆ ਸਟਾਰਟ, ਮਹਿਲਾ ਦੀ ਹੋਈ ਮੌਤ, ਲੜਕੀ ਜ਼ਖ਼ਮੀ ਹੋਈWorld Brain Tumor Day 2024: आखिर क्यों मनाया जाता है वर्ल्ड ब्रेन ट्यूमर डे? जानें इस दिन का इतिहास और महत्वAlsi Ke Fayde: अलसी के बीज जल्दी कम करेंगे आपका वजन, बालों के लिए भी हैं बेहद फायदेमंदSunil Dutt Birth Anniversary: पहले बस कंडक्टर से RJ फिर एक्टर से राजनीतिज्ञ बने सुनील दत्त, पढ़े उनके कुछ दिलचस्प किस्सेShani Jayanti 2024: जानें कब मनाई जाएगी शनि जयंती, इस दिन कुछ खास उपाय...

ਜਾਬ ਦੇ ਮੋਗਾ ਵਿੱਚ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮੋਗਾ ਵਿੱਚ ਘਰ ਦੇ ਵੇਹੜੇ ਵਿੱਚ ਸੁੱਤੇ ਹੋਏ ਪਰਿਵਾਰ ਦੇ ਨਾਲ ਦਰਦਨਾਕ ਹਾਦਸਾ ਵਾਪਿਰਆ ਹੈ। ਦੱਸ ਦਈਏ ਕਿ ਘਰ ਦੇ ਵੇਹੜੇ 'ਚ ਪਰਿਵਾਰ ਸੁੱਤਾ ਹੋਇਆ ਸੀ ਪਰ ਅਚਾਨਕ ਟਰੈਕਟਰ ਸਟਾਰਟ ਹੋ ਗਿਆ ਹੈ ਅਤੇ ਇਸ ਦੌਰਾਨ ਮਹਿਲਾ ਮੌਤ ਹੋ ਗਈ ਅਤੇ ਲੜਕੀ ਜ਼ਖ਼ਮੀ ਹੋ ਗਈ। ਇਹ ਘਟਨਾ ਮੋਗਾ ਦੇ ਪਿੰਡ ਲੁਹਾਰਾ ਦੀ ਹੈ ਜਿੱਥੇ ਇਕ ਗਰੀਬ ਮਜਦੂਰ ਪਰਿਵਾਰ ਜੋ ਕਿ ਇਕ ਇਟਾਂ ਵਾਲੇ ਭੱਠੇ ਉੱਤੇ ਕੰਮ ਕਰਦਾ ਹੈ। ਬੀਤੀ ਰਾਤ ਜਦੋਂ ਭੱਠੇ ਤੋਂ ਮਜ਼ਦੂਰੀ ਕਰਕੇ ਆਪਣੇ ਘਰ ਆਇਆ ਤਾਂ ਰਾਤ ਨੂੰ ਸੌਣ ਲਗਿਆ ਟਰੈਕਟਰ ਆਪਣੇ ਘਰ ਦੇ ਵਹੇੜੇ ਵਿੱਚ ਖੜਾ ਕਰਕੇ ਉਸਦੇ ਦੇ ਅੱਗੇ ਸਾਰਾ ਪਰਿਵਾਰ ਸੋ ਗਿਆ ਅਤੇ ਰਾਤ ਕਰੀਬ ਇਕ ਵਜੇ ਟਰੈਕਟਰ ਆਪਣੇ ਆਪ ਸਟਾਰਟ ਹੋ ਗਿਆ ਅਤੇ ਸੁੱਤੇ ਹੋਏ ਪਰਿਵਾਰ ਉੱਤੇ ਚੜ ਗਿਆ ਜਿਸ ਵਿੱਚ ਮਹਿਲਾ ਮਨਜੀਤ ਕੌਰ ਦੀ ਮੌਤ ਹੋ ਗਈ ਅਤੇ ਲੜਕੀ ਨੂੰ ਮਾਮੂਲੀ ਸਟਾ ਲੱਗਿਆ।

: Ludhiana Fraud case: ਲੁਧਿਆਣਾ 'ਚ ਬਿਜਲੀ ਦੇ ਬਿੱਲ ਖਾਤੇ ਨੂੰ ਅਕਾਊਂਟ ਨਾਲ ਅਟੈਚ ਕਰਨ ਦੇ ਨਾਮ 'ਤੇ 5 ਲੱਖ 74 ਹਜ਼ਾਰ ਦੀ ਠੱਗੀ ਜਾਣਕਾਰੀ ਦਿੰਦਿਆਂ ਹੋਇਆ ਗੁਲਾਬ ਸਿੰਘ ਨੇ ਦੱਸਿਆ ਕਿ ਉਹ ਆਪਣੀ ਘਰ ਵਾਲੀ ਨਾਲ ਇੱਟਾਂ ਵਾਲੇ ਭੱਠੇ ਤੇ ਕੰਮ ਕਰਦਾ ਹੈ ਅਤੇ ਰਾਤ ਨੂੰ ਟਰੈਕਰ ਘਰ ਵਿੱਚ ਖੜਾ ਸੀ ਅਤੇ ਘਰ ਦੇ ਸਾਰੇ ਮੈਂਬਰ ਟਰੈਕਟਰ ਦੇ ਅੱਗੇ ਮੰਜੇ ਵਿਛਾ ਕੇ ਸੁਤੇ ਹੋਏ ਸੀ ਤਾਂ ਰਾਤ ਨੂੰ ਕਰੀਬ 1 ਵਜੇ ਟਰੈਕਟਰ ਆਪਣੇ ਆਪ ਹੀ ਸਟਾਰਟ ਹੋ ਗਿਆ ਅਤੇ ਮੰਜੇਆ ਦੇ ਉਪਰ ਦੀ ਹੁੰਦਾ ਹੋਇਆ ਕੰਦ ਵਿਚ ਜਾ ਵਜਿਆ ਜਿਸ ਵਿੱਚ ਮੇਰੀ ਪਤਨੀ ਅਤੇ ਲੜਕੀ ਨੂੰ ਸੱਟਾ ਲੱਗੀਆਂ ਜਦੋ ਅਸੀਂ ਰੌਲਾ ਪਾਇਆ ਤਾਂ ਪਿੰਡ ਅਤੇ ਨਾਲ ਦੇ ਘਰਾਂ ਵਾਲੇ ਲੋਕ ਆਏ ਅਤੇ ਮੇਰੀ ਘਰਵਾਲੀ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।Malout Drug...

Punjab News Punjab Accdient Punjab Latest News

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Punjab Drug overdose: ਮਲੋਟ ਦੇ ਪਿੰਡ ਚ 23 ਸਾਲ ਦੇ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤMalout Drug overdose: ਮਲੋਟ ਦੇ ਪਿੰਡ ਚ 23 ਸਾਲ ਦੇ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤ, ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
स्रोत: Zee News - 🏆 7. / 63 और पढो »

UP Road Accident: ਸ਼ਾਹਜਹਾਂਪੁਰ ਚ ਬੱਸ ਤੇ ਟਰੱਕ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ, 11 ਸ਼ਰਧਾਲੂਆਂ ਦੀ ਮੌਤUP Road Accident: ਸ਼ਾਹਜਹਾਂਪੁਰ ਚ ਪੱਥਰਾਂ ਨਾਲ ਭਰਿਆ ਟਰੱਕ ਖੜ੍ਹੀ ਬੱਸ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 11 ਲੋਕਾਂ ਦੀ ਜਾਨ ਚਲੀ ਗਈ
स्रोत: Zee News - 🏆 7. / 63 और पढो »

Samrala Accident News: ਸਮਰਾਲਾ ਨੇੜੇ ਵਾਪਰਿਆ ਦਰਦਨਾਕ ਹਾਦਸਾ, ਦੋ ਸਵਾਰੀਆਂ ਦੀ ਮੌਤ, 12 ਜ਼ਖ਼ਮੀSamrala Accident News: ਸਮਰਾਲਾ ਨੇੜੇ ਦਰਦਨਾਕ ਹਾਦਸਾ ਵਾਪਰਿਆ ਹੈ ਅਤੇ ਇਸ ਨਾਲ ਦੋ ਸਵਾਰੀਆਂ ਦੀ ਮੌਤ ਹੋ ਗਈ ਹੈ ਅਤੇ 12 ਲੋਕ ਜ਼ਖ਼ਮੀ ਹੋਣ ਦੀ ਖ਼ਬਰ ਹੈ।
स्रोत: Zee News - 🏆 7. / 63 और पढो »

AC Blast News: ਕੁਝ ਦਿਨ ਪਹਿਲਾਂ ਲਿਆਂਦੇ ਏਸੀ ਚ ਜ਼ਬਰਦਸਤ ਧਮਾਕਾ; ਘਰ ਚ ਪਿਆ ਸਾਮਾਨ ਹੋਇਆ ਸੁਆਹAC Blast News: ਉਨ੍ਹਾਂ ਦੇ ਘਰ ਦੇ ਥੱਲੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ। ਪਰਿਵਾਰ ਗਾਹਕਾਂ ਨੂੰ ਕੱਪੜੇ ਦਿਖਾਉਣ ਲਈ ਗਏ ਸਨ। ਜਦੋਂ ਉਹ ਗਾਹਕਾਂ ਨੂੰ ਕੱਪੜੇ ਦਿਖਾ ਰਿਹਾ ਸੀ।
स्रोत: Zee News - 🏆 7. / 63 और पढो »

Himmat Singh Cremation News: ਨਾਭਾ ਰਿਆਸਤ ਦੇ ਆਖ਼ਰੀ ਰਾਜੇ ਮਹਾਰਾਜਾ ਹਿੰਮਤ ਸਿੰਘ ਦਾ ਕੀਤਾ ਅੰਤਿਮ ਸਸਕਾਰHimmat Singh Cremation News: ਇਸ ਮੌਕੇ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਨਾਭਾ ਰਿਆਸਤ ਦੇ ਆਖਰੀ ਰਾਜੇ ਦੀ ਮੌਤ ਹੋਈ ਹੈ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
स्रोत: Zee News - 🏆 7. / 63 और पढो »

Jalandhar Accident: ਨਾਬਾਲਿਗ ਨੇ ਤੇਜ਼ ਰਫਤਾਰ ਕਾਰ ਨਾਲ 4 ਲੋਕਾਂ ਨੂੰ ਦਰੜਿਆ; ਇੱਕ ਦੀ ਮੌਤJalandhar Accident: ਹਾਦਸਾ ਵਾਪਰਦੇ ਹੀ ਕਾਰ ਵਿਚ ਸਵਾਰ ਦੋਵੇਂ ਬੱਚੇ ਤੁਰੰਤ ਉਥੋਂ ਭੱਜ ਗਏ। ਜਿਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਚਾਰਾਂ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ।
स्रोत: Zee News - 🏆 7. / 63 और पढो »