LPG Price: ਸਿਲੰਡਰ ਹੋਇਆ ਸਸਤਾ, ਜਾਣੋ ਤੁਹਾਡੇ ਸ਼ਹਿਰ ਚ LPG ਦੀਆਂ ਕੀਮਤਾਂ ਕਿੰਨੀਆਂ ਘਟੀਆਂ

  • 📰 Zee News
  • ⏱ Reading Time:
  • 44 sec. here
  • 11 min. at publisher
  • 📊 Quality Score:
  • News: 52%
  • Publisher: 63%

LPG Gas Cylinder समाचार

LPG Price,Commercial LPG Cylinder,LPG Gas New Price 2024

LPG Cylinder Price: ਮਹੀਨੇ ਦੇ ਪਹਿਲੇ ਦਿਨ LPG ਉਪਭੋਗਤਾਵਾਂ ਲਈ ਖੁਸ਼ਖਬਰੀ ਹੈ ਕਿਉਂਕਿ ਇਸਦੀ ਕੀਮਤ ਘਟਾਈ ਗਈ ਹੈ। ਤੁਹਾਡੇ ਸ਼ਹਿਰ ਚ ਅੱਜ ਤੋਂ ਕਿੰਨੀ ਘਟੀ ਹੈ LPG ਦੀ ਕੀਮਤ?

LPG Cylinder Price: ਮਹੀਨੇ ਦੇ ਪਹਿਲੇ ਦਿਨ LPG ਉਪਭੋਗਤਾਵਾਂ ਲਈ ਖੁਸ਼ਖਬਰੀ ਹੈ ਕਿਉਂਕਿ ਇਸਦੀ ਕੀਮਤ ਘਟਾਈ ਗਈ ਹੈ। ਤੁਹਾਡੇ ਸ਼ਹਿਰ 'ਚ ਅੱਜ ਤੋਂ ਕਿੰਨੀ ਘਟੀ ਹੈ LPG ਦੀ ਕੀਮਤ?Weekly Rashifal: इन 6 राशि वाले जातकों के लिए लाभ देने वाले रहेंगे अगले 7 दिन, जानें क्या है आपका साप्ताहिक राशिफलRohit Sharma T20 Retirement: ਕਪਤਾਨ ਵਜੋਂ ਸਭ ਤੋਂ ਵੱਧ ਦੌੜਾਂ, ਸਭ ਤੋਂ ਵੱਧ ਛੱਕੇ; ਸੰਨਿਆਸ ਤੋਂ ਬਾਅਦ ਰੋਹਿਤ ਸ਼ਰਮਾ ਦੇ ਨਹੀਂ ਰੁਕ ਰਹੇ ਹੰਝੂ, ਦੇਖੋ ਭਾਵੁਕ ਤਸਵੀਰਾਂT20 World Cup...

IND vs SA Final: ਭਾਰਤ 'ਤੇ ਦੱਖਣੀ ਅਫਰੀਕਾ ਵਿਚਾਲੇ ਫਾਈਨਲ ਮੈਚ 'ਤੇ ਮੀਂਹ ਦਾ ਖ਼ਤਰਾ! ਜਾਣੋ ਪਿੱਚ ਰਿਪੋਰਟ 'ਤੇ ਮੌਸਮ ਦਾ ਹਾਲ ਅੱਜ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਬਦਲਾਅ ਕੀਤਾ ਗਿਆ ਹੈ। ਦਰਅਸਲ ਅੱਜ LPG ਗੈਸ ਸਿਲੰਡਰ ਸਸਤਾ ਹੋ ਗਿਆ ਹੈ। ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 30-31 ਰੁਪਏ ਦੀ ਕਟੌਤੀ ਕੀਤੀ ਗਈ ਹੈ ਅਤੇ ਇਹ ਅੱਜ 1 ਜੁਲਾਈ ਤੋਂ ਲਾਗੂ ਹੋ ਗਿਆ ਹੈ। ਤੇਲ ਕੰਪਨੀਆਂ ਨੇ 19 ਕਿਲੋਗ੍ਰਾਮ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 30 ਰੁਪਏ ਘਟਾ ਦਿੱਤੀ ਹੈ।ਵਿੱਚ ਇਹ ਕਟੌਤੀ ਮਾਮੂਲੀ ਹੈ ਅਤੇ 19 ਕਿਲੋ ਦੇ ਵਪਾਰਕ ਸਿਲੰਡਰ ਲਈ ਹੈ। ਇਸ ਕਟੌਤੀ ਦੇ ਪ੍ਰਭਾਵ ਨਾਲ, ਵਪਾਰਕ ਐਲਪੀਜੀ (Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ30 ਰੁਪਏ ਸਸਤਾ ਹੋ ਕੇ 1646 ਰੁਪਏ ਹੋ ਗਿਆ ਹੈ।...

-ਕੋਲਕਾਤਾ 'ਚ ਵਪਾਰਕ ਸਿਲੰਡਰ 31 ਰੁਪਏ ਸਸਤਾ ਹੋ ਕੇ 1756 ਰੁਪਏ ਹੋ ਗਿਆ ਹੈ। ਜੂਨ 'ਚ ਇਸ ਦੀ ਕੀਮਤ 1787 ਰੁਪਏ ਪ੍ਰਤੀ ਸਿਲੰਡਰ ਸੀ। -ਮੁੰਬਈ 'ਚ ਵਪਾਰਕ ਸਿਲੰਡਰ 31 ਰੁਪਏ ਸਸਤਾ ਹੋ ਕੇ 1598 ਰੁਪਏ ਹੋ ਗਿਆ ਹੈ। ਜੂਨ 'ਚ ਇਸ ਦੀ ਕੀਮਤ 1629 ਰੁਪਏ ਪ੍ਰਤੀ ਸਿਲੰਡਰ ਸੀ।

LPG Price Commercial LPG Cylinder LPG Gas New Price 2024 Gas New Price 2024 LPG Price Cut LPG Cylinder Price 1 July 2024 LPG ਸਿਲੰਡਰ ਸਿਲੰਡਰ LPG ਦੀਆਂ ਕੀਮਤਾਂ

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Petrol and Diesel Price: ਅੱਜ ਬਦਲੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ,ਕਈ ਸੂਬਿਆਂ ਚ ਹੋਇਆ ਮਹਿੰਗਾ, ਜਾਣੋ ਰੇਟPetrol and Diesel Price: ਅੱਜ 13 ਜੂਨ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਹੋ ਗਈਆਂ ਹਨ, ਆਓ ਜਾਣਦੇ ਹਾਂ ਤੁਹਾਡੇ ਸ਼ਹਿਰ ਵਿੱਚ ਤੇਲ ਦੇ ਕੀ ਹਨ ਰੇਟ ।
स्रोत: Zee News - 🏆 7. / 63 और पढो »

Gold Price Today: ਜਲਦ ਖਰੀਦ ਲਵੋ! ਸੋਨੇ ਦੀਆਂ ਕੀਮਤਾਂ ਚ ਆਉਣ ਵਾਲਾ ਉਛਾਲ, ਜਾਣੋ ਹੁਣ ਦੇ ਰੇਟGold Price Today: ਚੀਨ ਨੇ ਵੀ ਸੋਨੇ ਦੀ ਖਰੀਦ ਬੰਦ ਕਰਨ ਦੇ ਸੰਕੇਤ ਦਿੱਤੇ ਹਨ। ਇਸ ਨਾਲ ਸੋਨੇ ਚ ਮੁਨਾਫਾ ਬੁਕਿੰਗ ਹੋਈ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਕੁਝ ਸਮੇਂ ਲਈ ਪੀਲੀ ਧਾਤੂ ਦੀਆਂ ਕੀਮਤਾਂ ਵਿਚ ਵੱਡੀ ਛਾਲ ਦੀ ਸੰਭਾਵਨਾ ਘੱਟ ਹੈ।
स्रोत: Zee News - 🏆 7. / 63 और पढो »

CNG Price: ਲੋਕਾਂ ਨੂੰ ਲੱਗਾ ਮਹਿੰਗਾਈ ਦਾ ਨਵਾਂ ਝਟਕਾ, ਇਹਨ੍ਹਾਂ ਸ਼ਹਿਰਾਂ ਚ CNG ਹੋ ਗਈ ਮਹਿੰਗੀCNG Price Hike: ਅੱਜ ਸਵੇਰ ਤੋਂ ਹੀ ਨੋਇਡਾ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਕਈ ਨੇੜਲੇ ਸ਼ਹਿਰਾਂ ਵਿੱਚ CNG ਦੀਆਂ ਪ੍ਰਚੂਨ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।
स्रोत: Zee News - 🏆 7. / 63 और पढो »

International Yoga Day 2024 Live Updates: ਅੱਜ ਹੈ ਯੋਗ ਦਿਵਸ, ਇੱਥੇ ਜਾਣੋ ਪੰਜਾਬ ਤੇ ਹਰ ਸ਼ਹਿਰ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂLatest News From Punjab Live: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
स्रोत: Zee News - 🏆 7. / 63 और पढो »

LPG Price Cut: Election 2024 Result से पहले 1 जून से सस्ता हुआ एलपीजी गैस सिलेंडरLPG Price Cut: Election 2024 Result से पहले 1 जून से सस्ता हुआ एलपीजी गैस सिलेंडर | Delhi LPG Price
स्रोत: Jansatta - 🏆 4. / 63 और पढो »

Chandigarh News: ਪੂਜਾ ਸਥਾਨ, ਫਰਨੀਚਰ ਮਾਰਕੀਟ ਨੂੰ ਨਹੀਂ ਢਾਹਿਆ ਜਾਵੇਗਾ, ਅਰੁਣ ਸੂਦ ਵਫਦ ਨਾਲ ਪ੍ਰਸ਼ਾਸਕ ਨੂੰ ਮਿਲੇChandigarh furniture market:ਫਰਨੀਚਰ ਮਾਰਕੀਟ ਨੂੰ ਨਹੀਂ ਢਾਹਿਆ ਜਾਵੇਗਾ, ਅਰੁਣ ਸੂਦ ਵਫਦ ਨਾਲ ਪ੍ਰਸ਼ਾਸਕ ਨੂੰ ਮਿਲੇ ਅਤੇ ਸ਼ਹਿਰ ਦੇ ਜ਼ਿਆਦਾਤਰ ਭਖਦੇ ਮਸਲਿਆਂ ਸਬੰਧੀ ਨਾਗਰਿਕਾਂ ਦੀਆਂ ਮੰਗਾਂ ਉਠਾਈਆਂ।
स्रोत: Zee News - 🏆 7. / 63 और पढो »