Lok Sabha Election 2024: ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਇੱਕ ਦਰਜਨ ਤੋਂ ਵੱਧ ਜਿਮਨੀ ਚੋਣਾਂ ਦੀ ਹੋਣ ਉਮੀਦ

  • 📰 Zee News
  • ⏱ Reading Time:
  • 21 sec. here
  • 13 min. at publisher
  • 📊 Quality Score:
  • News: 50%
  • Publisher: 63%

Lok Sabha Election समाचार

By Elections,Amarinder Singh Raja Waring,Sukhjinder Singh Randhawa

Lok Sabha Election 2024: ਦੇਸ਼ ਭਰ ਵਿੱਚ 7 ਗੇੜਾਂ ਵਿੱਚ ਵੋਟਿੰਗ ਹੋਵੇਗੀ, ਪੰਜਾਬ ਵਿੱਚ ਅਖਿਰਲੇ ਗੇੜ ਦੌਰਾਨ ਵੋਟਾਂ ਪੈਣਗੀਆਂ। ਪੰਜਾਬ ਦੇ ਲੋਕਾਂ ਨੂੰ ਵੋਟਾਂ ਪਾਉਣ ਲਈ ਹਾਲੇ ਸਬਰ ਰੱਖਣਾ ਪਵੇਗਾ।

Lok Sabha Election 2024: ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਇੱਕ ਦਰਜਨ ਤੋਂ ਵੱਧ ਜਿਮਨੀ ਚੋਣਾਂ ਦੀ ਹੋਣ ਉਮੀਦ ਦੇਸ਼ ਭਰ ਵਿੱਚ 7 ਗੇੜਾਂ ਵਿੱਚ ਵੋਟਿੰਗ ਹੋਵੇਗੀ, ਪੰਜਾਬ ਵਿੱਚ ਅਖਿਰਲੇ ਗੇੜ ਦੌਰਾਨ ਵੋਟਾਂ ਪੈਣਗੀਆਂ। ਪੰਜਾਬ ਦੇ ਲੋਕਾਂ ਨੂੰ ਵੋਟਾਂ ਪਾਉਣ ਲਈ ਹਾਲੇ ਸਬਰ ਰੱਖਣਾ ਪਵੇਗਾ।Benefits of Petroleum Jelly: त्वचा को अच्छा बनाने के साथ-साथ पेट्रोलियम जेली के हैं अनेक फायदे, जाने यहांChildhood Obesity: क्यों बढ़ता जा रहा है बच्चों में मोटापा? जानें इसका कारण और प्रभावAaj Ka Rashifal 1 May 2024: वृषभ और कर्क राशि वालों के लिए खुशियों भरा...

ਦੇਸ਼ ਭਰ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਨਾਲ ਭਖ ਗਿਆ ਹੈ। ਸਾਰੀਆਂ ਪਾਰਟੀਆਂ ਪੂਰੇ ਜ਼ੋਰ ਸ਼ੋਰ ਦੇ ਨਾਲ ਚੋਣ ਮੈਦਾਨ ਵਿੱਚ ਉੱਤਰੀਆਂ ਹੋਈਆਂ ਹਨ। ਦੇਸ਼ ਭਰ ਵਿੱਚ 7 ਗੇੜਾਂ ਵਿੱਚ ਵੋਟਿੰਗ ਹੋਵੇਗੀ, ਪੰਜਾਬ ਵਿੱਚ ਅਖਿਰਲੇ ਗੇੜ ਦੌਰਾਨ ਵੋਟਾਂ ਪੈਣਗੀਆਂ। ਪੰਜਾਬ ਦੇ ਲੋਕਾਂ ਨੂੰ ਵੋਟਾਂ ਪਾਉਣ ਲਈ ਹਾਲੇ ਸਬਰ ਰੱਖਣਾ ਪਵੇਗਾ। ਲਗਭਗ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਹਨ। ਕਈ ਥਾਂਵਾਂ 'ਤੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਹੋਣਾ ਹਾਲੇ ਬਾਕੀ ਹੈ।

By Elections Amarinder Singh Raja Waring Sukhjinder Singh Randhawa Sukhpal Singh Khaira Gurmeet Singh Meet Hair Gurmeet Singh Khudian Dr. Balveer Singh Laljit Bh Jagdeep Singh Kaka Brar Aman Sher Singh Sheri Kalsi Ashok Kumar Parashar Pappi Sheetal Angral Dr. Raj Kumar Chabewal

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Lok Sabha Election 2024 Phase 1: ਚੋਣਾਂ ਦੇ ਪਹਿਲੇ ਪੜਾਅ ਦੀਆਂ ਖਾਸ ਗੱਲਾਂ- 16.63 ਕਰੋੜ ਵੋਟਰ, ਸ਼ਾਮ 6 ਵਜੇ ਤੱਕ ਵੋਟਿੰਗLok Sabha Election 2024 Phase 1: ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ, 16.63 ਕਰੋੜ ਤੋਂ ਵੱਧ ਵੋਟਰ ਚੋਣ ਲੜ ਰਹੇ 1625 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
स्रोत: Zee News - 🏆 7. / 63 और पढो »

Raja Waring Video: ਜੇ ਆਪ 13 ਸੀਟਾਂ ਜਿੱਤੀ ਤਾਂ ਮੈਂ ਸਿਆਸਤ ਛੱਡ ਦਵਾਂਗਾ-ਅਮਰਿੰਦਰ ਸਿੰਘ ਰਾਜਾ ਵੜਿੰਗRaja Waring Video: 18ਵੀਂਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਕਾਫੀ ਭਖੀ ਹੋਈ ਹੈ। ਸੱਤਾਧਾਰੀ ਆਮ Watch video on ZeeNews Hindi
स्रोत: Zee News - 🏆 7. / 63 और पढो »

Punjab Weather: ਪੰਜਾਬ ਚ ਮੁੜ ਬਦਲੇਗਾ ਮੌਸਮ ਦਾ ਮਿਜ਼ਾਜ! ਬਾਰਿਸ਼ ਨਾਲ ਮੰਡੀਆਂ ਚ ਭਿੱਜੀ ਕਿਸਾਨਾਂ ਦੀ ਕਣਕ!Punjab Weather Forecast: ਅੱਜ ਸ਼ਹਿਰ ਵਿੱਚ ਬੱਦਲ ਛਾਏ ਰਹਿਣਗੇ। ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਤਾਪਮਾਨ ਘੱਟੋ-ਘੱਟ 20 ਡਿਗਰੀ ਅਤੇ ਵੱਧ ਤੋਂ ਵੱਧ 34 ਡਿਗਰੀ ਰਹਿਣ ਦੀ ਸੰਭਾਵਨਾ ਹੈ।
स्रोत: Zee News - 🏆 7. / 63 और पढो »

Gurdaspur News: ਬਜ਼ੁਰਗ ਵਿਅਕਤੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਤੋਂ ਬਾਅਦ ਪੁਲਿਸ ਦਾ ਸਖ਼ਤ ਐਕਸ਼ਨ, 3 ਲੋਕਾਂ ਤੇ ਕੇਸ ਦਰਜGurdaspur Crime News:ਬਜ਼ੁਰਗ ਵਿਅਕਤੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਦੀ ਸੂਚਨਾ ਮਿਲੀ ਹੈ ਅਤੇ ਇਸ ਤੋਂ ਬਾਅਦ ਪੁਲਿਸ ਨੇ ਵੀ ਸਖ਼ਤ ਐਕਸ਼ਨ ਲਿਆ ਹੈ।।
स्रोत: Zee News - 🏆 7. / 63 और पढो »

CM Bhagwant Mann Interview: ਕੀ ਇਸ ਵਾਰ 13-0, ਪੰਜਾਬ ਬਣੇਗਾ ਹੀਰੋ? ਚੋਣਾਂ ਤੋਂ ਪਹਿਲਾਂ CM ਮਾਨ ਨਾਲ ਜ਼ੀ ਮੀਡੀਆ ਦੀ ਖਾਸ ਗੱਲਬਾਤ, ਸੁਣੋ SUPER EXCLUSIVE ਇੰਟਰਵੀਉCM Bhagwant Mann Interview: 18ਵੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ। Watch video on ZeeNews Hindi
स्रोत: Zee News - 🏆 7. / 63 और पढो »

Election Commission News: ਚੋਣ ਕਮਿਸ਼ਨ ਨੇ ਜ਼ਬਤ ਕੀਤੇ 4658 ਕਰੋੜ ਰੁਪਏ; ਲੋਕ ਸਭਾ ਚੋਣਾਂ ਦੇ 75 ਸਾਲ ਦੇ ਇਤਿਹਾਸ ਦੀ ਸਭ ਤੋਂ ਵੱਡੀ ਰਾਸ਼ੀElection Commission News: ਇਨਫੋਰਸਮੈਂਟ ਅਧਿਕਾਰੀਆਂ ਨੇ ਲੋਕ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੁਣ ਤੱਕ 4,650 ਕਰੋੜ ਰੁਪਏ ਜ਼ਬਤ ਕਰ ਲਏ ਹਨ, ਜੋ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਹੋਈ ਕੁੱਲ ਜ਼ਬਤ ਤੋਂ ਕਿਤੇ ਵੱਧ ਹਨ।
स्रोत: Zee News - 🏆 7. / 63 और पढो »