Lok Sabha Election News: ਫਿਰੋਜ਼ਪੁਰ ਚ ਹੋਈ ਪਹਿਲੀ ਨਾਮਜ਼ਦਗੀ; ਆਜ਼ਾਦ ਉਮੀਦਵਾਰ ਅੰਗਰੇਜ਼ ਸਿੰਘ ਨੇ ਪੱਤਰ ਕੀਤੇ ਦਾਖ਼ਲ

  • 📰 Zee News
  • ⏱ Reading Time:
  • 17 sec. here
  • 22 min. at publisher
  • 📊 Quality Score:
  • News: 80%
  • Publisher: 63%

Ferozepur News समाचार

Ferozepur,Punjab Election Commission,Punjabi News

Lok Sabha Election News: ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਇੱਕ ਪਾਸੇ ਆਜ਼ਾਦ ਉਮੀਦਵਾਰ ਫੌਜੀ ਅੰਗਰੇਜ਼ ਸਿੰਘ ਵੱਲੋਂ ਰਾਏ ਸਿੱਖ ਬਿਰਾਦਰੀ ਨੂੰ ਨਾਲ ਲੈਕੇ ਵੱਡੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਰਾਏ ਸਿੱਖ ਫਾਊਂਡੇਸ਼ਨ ਵੱਲੋਂ ਅੰਗਰੇਜ਼ ਸਿੰਘ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ...

Lok Sabha Election News: ਫਿਰੋਜ਼ਪੁਰ 'ਚ ਹੋਈ ਪਹਿਲੀ ਨਾਮਜ਼ਦਗੀ; ਆਜ਼ਾਦ ਉਮੀਦਵਾਰ ਅੰਗਰੇਜ਼ ਸਿੰਘ ਨੇ ਪੱਤਰ ਕੀਤੇ ਦਾਖ਼ਲ

ਪੰਜਾਬ ਵਿੱਚ ਲੋਕਾ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਫਿਰੋਜ਼ਪੁਰ ਲੋਕ ਸਭਾ ਵਿੱਚ ਹਲਕੇ ਵਿੱਚ ਅੱਜ ਆਜ਼ਾਦ ਉਮੀਦਵਾਰ ਨੇ ਨਾਮਜ਼ਦਗੀ ਦਾਖਲ ਕੀਤੀ। ਕਾਨੂੰਨੀ ਕਾਰਵਾਈ ਕਰਨ ਦੀ ਵੀ ਗੱਲ ਕਹੀ ਗਈ ਹੈ। ਜਿਸਨੂੰ ਲੈਕੇ ਜਦੋਂ ਅੰਗਰੇਜ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਾਲੇ ਤੱਕ ਉਸਨੂੰ ਨੋਟਿਸ ਦੀ ਕੋਈ ਕਾਪੀ ਨਹੀਂ ਮਿਲੀ ਅਗਰ ਮਿਲੇਗੀ ਤਾਂ ਉਹ ਜਵਾਬ ਦੇ ਦੇਣਗੇ।

Ferozepur Punjab Election Commission Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ Ferozepur Candidate Nomination Ferozepur Lok Sabha Seat Lok Sabha Election 2024

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Congress Candidate List: ਕਾਂਗਰਸ ਨੇ ਨਵੀਂ ਸੂਚੀ ਕੀਤੀ ਜਾਰੀ, ਸ਼ੇਰ ਸਿੰਘ ਘੁਬਾਇਆ ਨੂੰ ਫ਼ਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ੇਰ ਸਿੰਘ ਘੁਬਾਇਆ ਨੂੰ ਲੋਕ ਸਭਾ ਚੋਣਾਂ ਲਈ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਵਜੋਂ ਪ੍ਰਵਾਨਗੀ ਦੇ ਦਿੱਤੀ ਹੈ।
स्रोत: Zee News - 🏆 7. / 63 और पढो »

Chandigarh News: ਟਿਕਟ ਸਮੇਤ ਸੁਖਬੀਰ ਸਿੰਘ ਬਾਦਲ ਦਾ ਸਾਥੀ ਹੋਇਆ ਫਰਾਰChandigarh News: ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਪਾਰਟੀ ਹਰਦੀਪ ਸਿੰਘ ਬਟਰੇਲਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।
स्रोत: Zee News - 🏆 7. / 63 और पढो »

Punjab Lok Sabha Elections: ਜਲੰਧਰ ਚ ਅੱਜ CM ਭਗਵੰਤ ਮਾਨ ਦਾ ਰੋਡ ਸ਼ੋਅ, ਪੁਲਿਸ ਨੇ ਵਧਾਈ ਸੁਰੱਖਿਆCM Bhagwant Mann Jalandhar road show: ਜਲੰਧਰ ਚ ਅੱਜ CM ਭਗਵੰਤ ਮਾਨ ਦਾ ਰੋਡ ਸ਼ੋਅ ਹੈ ਅਤੇ ਇਸ ਕਰਕੇ ਪੁਲਿਸ ਨੇ ਸੁਰੱਖਿਆ ਵਧਾਈ ਹੋਈ ਹੈ।
स्रोत: Zee News - 🏆 7. / 63 और पढो »

Punjab Loksabha Seat: ਸ਼੍ਰੋਮਣੀ ਅਕਾਲੀ ਦਲ ਨੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨਿਆPunjab Loksabha Seat: ਸ਼੍ਰੋਮਣੀ ਅਕਾਲੀ ਦਲ ਨੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ।
स्रोत: Zee News - 🏆 7. / 63 और पढो »

Punjab Lok Sabha Election: CM ਭਗਵੰਤ ਮਾਨ ਖੁਦ ਸੰਭਾਲਣਗੇ ਮੋਰਚਾ! ਅੱਜ ਫਤਿਹਗੜ੍ਹ ਸਾਹਿਬ ਚ ਜਨ ਸਭਾ ਤੇ ਰਾਜਪੁਰਾ ਚ ਕਰਨਗੇ ਰੋਡ ਸ਼ੋਅPunjab Lok Sabha Election 2024 Update: CM ਭਗਵੰਤ ਮਾਨ ਖੁਦ ਮੋਰਚਾ ਸੰਭਾਲਣਗੇ। ਅੱਜ ਫਤਿਹਗੜ੍ਹ ਸਾਹਿਬ ਚ ਜਨ ਸਭਾ ਤੇ ਰਾਜਪੁਰਾ ਚ ਰੋਡ ਸ਼ੋਅ ਕਰਨਗੇ।
स्रोत: Zee News - 🏆 7. / 63 और पढो »

First Sikh Court: ਪਰਿਵਾਰਕ ਝਗੜਿਆਂ ਦੇ ਨਿਪਟਾਰੇ ਲਈ UK ਚ ਪਹਿਲੀ ਸਿੱਖ ਅਦਾਲਤFirst Sikh Court: ਪਰਿਵਾਰਕ ਝਗੜਿਆਂ ਦੇ ਨਿਪਟਾਰੇ ਲਈ UK ਚ ਪਹਿਲੀ ਸਿੱਖ ਅਦਾਲਤ ਖੋਲ੍ਹੀ ਗਈ ਹੈ।
स्रोत: Zee News - 🏆 7. / 63 और पढो »