Khanna News: ਚੋਣਾਂ ਤੋਂ 2 ਦਿਨ ਪਹਿਲਾਂ ਪਿੰਡ ਵਿੱਚ ਸਰਕਾਰੀ ਰਾਸ਼ਨ ਵੰਡਣ ਨੂੰ ਲੈ ਕੇ ਵਿਵਾਦ; ਕਾਂਗਰਸ ਨੇ ਕੀਤਾ ਵਿਰੋਧ

  • 📰 Zee News
  • ⏱ Reading Time:
  • 30 sec. here
  • 19 min. at publisher
  • 📊 Quality Score:
  • News: 74%
  • Publisher: 63%

Lok Sabha Elections समाचार

Ration Distribution,Khanna,Punjabi News

Khanna News: ਐਸਡੀਐਮ ਤੇ ਸਹਾਇਕ ਰਿਟਰਨਿੰਗ ਅਧਿਕਾਰੀ ਡਾ. ਬਲਜਿੰਦਰ ਸਿੰਘ ਢਿਲੋਂ ਨੇ ਇਸ ਦਾ ਕੜਾ ਨੋਟਿਸ ਲੈਂਦੇ ਹੋਏ ਸਬੰਧੀ ਏਜੰਸੀ ਮਾਰਕਫੈਡ ਨੂੰ ਨੋਟਿਸ ਜਾਰੀ ਕੀਤਾ ਹੈ।

ਪੰਜਾਬ ਵਿੱਚ ਇੱਕ ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਇਸ ਤੋਂ ਦੋ ਦਿਨ ਪਹਿਲਾਂ ਪਿੰਡਾਂ ਵਿੱਚ ਸਰਕਾਰੀ ਰਾਸ਼ਨ ਵੰਡਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਖੰਨਾ ਦੇ ਪਿੰਡ ਟੌਂਸਾ ਵਿੱਚ ਮਾਰਕਫੈਡ ਵੱਲੋਂ ਸਰਕਾਰੀ ਰਾਸ਼ਨ ਲੋਕਾਂ ਨੂੰ ਵੰਡਿਆ ਜਾ ਰਿਹਾ ਸੀ। ਰਾਸ਼ਨ ਵੰਡੇ ਜਾਣ ਸਮੇਂ ਆਮ ਆਦਮੀ ਪਾਰਟੀ ਨਾਲ ਸਬੰਧੀ ਕੁਝHindi Journalism Day 2024: 198 वर्षों से मनाया जा रहा है हिंदी पात्रकारित दिवस, जानें इस दिन का इतिहास और महत्वAaj Ka Rashifal 30 May 2024: आज कुंभ राशि वालों का भाग्य देगा साथ, बृहस्पति देव की होगी कृपाSidhu Moosewala Death Anniversary:...

ਰਾਸ਼ਨ ਵੰਡੇ ਜਾਣ ਸਮੇਂ ਆਮ ਆਦਮੀ ਪਾਰਟੀ ਨਾਲ ਸਬੰਧੀ ਕੁਝ ਲੋਕ ਵੀ ਉਥੇ ਮੌਜੂਦ ਸਨ। ਕਾਂਗਰਸ ਵੱਲੋਂ ਇਸ ਦਾ ਕੜਾ ਵਿਰੋਧ ਕੀਤਾ ਗਿਆ ਹੈ। ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਮੌਕੇ ਉਤੇ ਪਹੁੰਚ ਕੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਹੈ। ਇਸ ਮਗਰੋਂ ਚੋਣ ਕਮਸ਼ਿਨ ਦੀ ਟੀਮ ਨੇ ਤੁਰੰਤ ਰਾਸ਼ਨ ਵੰਡਣਾ ਰੋਕਿਆ ਗਿਆ ਅਤੇ ਇਸ ਦੀ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਕਰ ਦਿੱਤੀ ਗਈ ਹੈ।

ਐਸਡੀਐਮ ਤੇ ਸਹਾਇਕ ਰਿਟਰਨਿੰਗ ਅਧਿਕਾਰੀ ਡਾ. ਬਲਜਿੰਦਰ ਸਿੰਘ ਢਿਲੋਂ ਨੇ ਇਸ ਦਾ ਕੜਾ ਨੋਟਿਸ ਲੈਂਦੇ ਹੋਏ ਸਬੰਧੀ ਏਜੰਸੀ ਮਾਰਕਫੈਡ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਸਮੁੱਚੀ ਘਟਨਾ ਬਾਰੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਲਾਲਚ ਦੇ ਕੇ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ।

Ration Distribution Khanna Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Ludhiana News: ਸਰੀਰਕ ਸਬੰਧ ਬਣਾਉਣ ਤੋਂ ਮਨ੍ਹਾਂ ਕਰਨ ਤੇ ਸਹਾਰਾ ਦੇਣ ਵਾਲੇ ਨੇ ਲੜਕੀ ਉਪਰ ਕੀਤਾ ਹਮਲਾLudhiana News: ਪੀੜਤ ਲੜਕੀ ਨੇ ਦੱਸਿਆ ਕਿ ਕਰੀਬ 8 ਦਿਨ ਪਹਿਲਾਂ ਆਪਣੀ ਮਾਂ ਨਾਲ ਲੜਾਈ-ਝਗੜੇ ਤੋਂ ਬਾਅਦ ਉਹ ਇਕੱਲੀ ਰੇਲ ਗੱਡੀ ਵਿੱਚ ਬੈਠ ਕੇ ਕੰਮ ਦੀ ਭਾਲ ਵਿੱਚ ਲੁਧਿਆਣਾ ਆਈ ਸੀ।
स्रोत: Zee News - 🏆 7. / 63 और पढो »

Congress On Sukhpal Khaira: ਸੁਖਪਾਲ ਖਹਿਰਾ ਦਾ ਪ੍ਰਵਾਸੀਆਂ ਦੇ ਮੁੱਦੇ ਬਿਆਨ, ਕਾਂਗਰਸ ਪਾਰਟੀ ਨੇ ਦਿੱਤੀ ਸਫਾਈCongress On Sukhpal Khaira: ਸੰਗਰੂਰ ’ਚ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਪ੍ਰਵਾਸੀਆਂ ਨੂੰ ਲੈ ਕੇ ਬਿਆਨ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ।
स्रोत: Zee News - 🏆 7. / 63 और पढो »

Congress Candidate List: ਕਾਂਗਰਸ ਨੇ ਨਵੀਂ ਸੂਚੀ ਕੀਤੀ ਜਾਰੀ, ਸ਼ੇਰ ਸਿੰਘ ਘੁਬਾਇਆ ਨੂੰ ਫ਼ਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ੇਰ ਸਿੰਘ ਘੁਬਾਇਆ ਨੂੰ ਲੋਕ ਸਭਾ ਚੋਣਾਂ ਲਈ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਵਜੋਂ ਪ੍ਰਵਾਨਗੀ ਦੇ ਦਿੱਤੀ ਹੈ।
स्रोत: Zee News - 🏆 7. / 63 और पढो »

Sippy Sharma News: ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਵੱਲੋਂ ਸੰਗਰੂਰ ਲੋਕ ਸਭਾ ਸੀਟ ਚੋਣ ਲੜਨ ਦਾ ਐਲਾਨSippy Sharma News: ਇਸ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਤੋਂ ਪਹਿਲਾ ਆਪਣੀ ਮੂੰਹ ਬੋਲੀ ਭੈਣ ਬਣਾ ਕੇ ਟੈਂਕੀ ਤੋਂ ਥੱਲੇ ਉਤਾਰਿਆ ਸੀ।
स्रोत: Zee News - 🏆 7. / 63 और पढो »

Faridkot News: ਕਿਸਾਨਾਂ ਨੇ ਕੀਤਾ ਹੰਸ ਰਾਜ ਹੰਸ ਦਾ ਵਿਰੋਧ, ਬੋਲ- 2 ਜੂਨ ਤੋਂ ਬਾਅਦ ਦੇਖਾਂਗੇ ਕੌਣ ਖੱਬੀ ਖਾਨ ਖੰਘਦਾ ਮੇੇਰੇ ਅੱਗੇFaridkot News: ਪਿੰਡ ਦੇ ਵਿੱਚ ਸਮਾਗਮ ਵਿੱਚ ਪਹੁੰਚੇ ਹੰਸ ਰਾਜ ਨੇ ਸਪੀਚ ਦੌਰਾਨ ਕਿਹਾ ਕਿ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਹੈ। ਇਨ੍ਹਾਂ ਨੂੰ 1 ਤਾਰੀਖ ਨੂੰ ਜਵਾਬ ਦੇ ਦਿਓ, 2 ਤਾਰੀਖ ਨੂੰ ਮੇਰੇ ਤੋਂ ਜਾਵਬ ਲੈ ਲਿਓ...ਇਹਨਾਂ ਨੂੰ ਕਹੋ ਪਰਸੋਂ ਲਾਲਿਆਂ ਤੋਂ ਡਾਂਗਾਂ ਖਾਧੀਆਂ ਫਿਰ ਹੁਣ ਜਾ ਕੇ ਬੈਠਦੇ ਹਨ।
स्रोत: Zee News - 🏆 7. / 63 और पढो »

KKR vs SRH IPL Final Highlights: ਤੀਜੀ ਵਾਰ ਕੋਲਕਾਤਾ ਬਣੀ ਚੈਂਪੀਅਨ... ਫਾਈਨਲ ਚ ਹੈਦਰਾਬਾਦ ਨੂੰ ਹਰਾ ਕੇ ਜਿੱਤਿਆ ਖਿਤਾਬKKR vs SRH IPL Final Highlights: ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ IPL 2024 ਦਾ ਖਿਤਾਬ ਜਿੱਤ ਲਿਆ ਹੈ। ਕੇਕੇਆਰ ਨੇ 2014 ਤੋਂ ਟਰਾਫੀ ਜਿੱਤੀ ਹੈ।
स्रोत: Zee News - 🏆 7. / 63 और पढो »