Jalandhar News: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗਣ ਵਾਲੀ ਹੈ- ਚਰਨਜੀਤ ਚੰਨੀ

  • 📰 Zee News
  • ⏱ Reading Time:
  • 66 sec. here
  • 10 min. at publisher
  • 📊 Quality Score:
  • News: 54%
  • Publisher: 63%

Jalandhar समाचार

Aam Aadmi Party,Charanjit Channi,PUNJABI News

Jalandhar News: ਮੁੱਖ ਮੰਤਰੀ ਮਾਨ ਨੇ ਜਲੰਧਰ ਵਿੱਚ ਕੋਠੀ ਲੈ ਲਈ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਵਾਰ ਸ਼ਹਿਰ ਦੀਆਂ ਗਲੀਆਂ ਵਿੱਚ ਜਾਣ ਅਤੇ ਵੇਖਣ ਕਿਵੇਂ ਗਲੀਆਂ ਵਿੱਚ ਮੀਂਹ ਦਾ ਪਾਣੀ ਘੁੰਮ ਰਿਹਾ ਹੈ।

KALKI 2898 AD: कौन है असली कल्कि? यहां जाने कल्कि अवतार के बारे में कुछ अविश्वसनीय तथ्यSam Manekshaw Death Anniversary 2024: कौन थे भारत के पहले फील्ड मार्शल जिनके नाम से ही कांपती थी पाकिस्तानी सेनाIND vs ENG Semifinal: क्या टीम इंडिया लेगी इंग्लैंड से 2022 में मिली हार का बदला?Aaj ka rashifal: सिंह कुंभ और धनु राशि वाले जातक जानें आपके लिए कैसा रहेगा आज का दिन

ਜਲੰਧਰ ਵਿੱਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਲੰਧਰ ਵੈਸਟ ਹਲਕੇ ਤੋਂ ਕਾਂਗਰਸ ਪਾਰਟੀ ਜਿੱਤ ਵੱਲ ਨੂੰ ਵੱਧ ਰਹੀ ਹੈ। ਪਾਰਟੀ ਨਾਲ ਬਹੁਤ ਸਾਰੇ ਲੀਡਰ ਮੁੜ ਤੋਂ ਜੁੜ ਰਹੇ ਹਨ। ਆਮ ਆਦਮੀ ਪਾਰਟੀ ਨੇ ਪਿਛਲੇ ਦੋ ਸਾਲਾ ਵਿੱਚ ਜਲੰਧਰ ਵਿੱਚ ਕੱਖ ਨਹੀਂ ਕੀਤਾ। ਮੁੱਖ ਮੰਤਰੀ ਮਾਨ ਨੇ ਜਲੰਧਰ ਵਿੱਚ ਕੋਠੀ ਲੈ ਲਈ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਵਾਰ ਸ਼ਹਿਰ ਦੀਆਂ ਗਲੀਆਂ ਵਿੱਚ ਜਾਣ ਅਤੇ ਵੇਖਣ ਕਿਵੇਂ ਗਲੀਆਂ ਵਿੱਚ ਮੀਂਹ ਦਾ ਪਾਣੀ ਘੁੰਮ ਰਿਹਾ ਹੈ। ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਨਹੀਂ ਮਿਲ ਰਿਹਾ। ਕਾਂਗਰਸ ਪਾਰਟੀ ਨੇ ਜਦੋਂ ਪ੍ਰਦਰਸ਼ਨ ਕੀਤਾ ਤਾਂ ਨਗਮ ਨਿਗਮ ਦੀਆਂ ਮਸ਼ੀਨਾਂ ਨੇ ਉੱਥੇ ਪਹੁੰਚ ਸਫਾਈ ਦਾ ਕੰਮ ਸ਼ੁਰੂ ਕੀਤਾ। ਇਸ ਦੇ ਨਾਲ ਹੀ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਮੁੱਖ ਮੰਤਰੀ ਜਲੰਧਰ ਵਾਸੀਆਂ ਨੂੰ ਪੀਣ ਦੇ ਲਈ ਸਾਫ ਪਾਣੀ ਦਾ ਪ੍ਰਬੰਧ ਕਰਕੇ...

ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਪੰਜਾਬ ਵਿੱਚ ਸਰਕਾਰ ਡਿੱਗਣ ਵਾਲੀ ਹੈ। ਕਿਉਕਿ ਸਰਕਾਰ ਦੇ MLA ਹੀ ਸਰਕਾਰ ਨੂੰ ਤੋੜਨ ਵਿੱਚ ਲੱਗੇ ਹੋਏ ਹਨ।ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਖਿਲਾਫ ਇੱਕਠੇ ਹੋ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਲੀ ਮਾਮਲੇ ਵਿੱਚ ਅਸੀਂ ਕੋਈ ਦਖਲ ਨਹੀਂ ਦੇਣਾ ਚਾਹੁੰਦੇ ਪਰ ਕੁੱਝ ਲੋਕ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਲੰਧਰ ਵਿੱਚ ਇੱਕਠੇ ਹੋਏ ਹਨ ਅਤੇ ਕੁੱਝ ਲੋਕ ਚੰਡੀਗੜ੍ਹ ਵਿੱਚ ਉਨ੍ਹਾਂ ਦੇ ਹੱਕ ਵਿੱਚ ਇੱਕਠੇ ਹੋਏ ਹਨ। ਸਾਡਾ ਇਸ ਨਾਲ ਕੋਈ ਸਰੋਕਾਰ ਨਹੀਂ ਹੈ। ਜੋ ਲੋਕ ਜਲੰਧਰ ਵਿੱਚ ਇੱਕਠੇ ਹੋਏ ਹਨ, ਉਨ੍ਹਾਂ ਦੀਆਂ ਤਸਵੀਰਾਂ ਮੈਂ ਦੇਖੀਆਂ ਜਿਨ੍ਹਾਂ ਨੇ ਆਪਣੇ ਖਾਕੀ ਨਿੱਕਰਾਂ ਪਾਈਆਂ ਹੋਇਆ ਹਨ। ਜਿਸ ਵਿਚਾਲੇ ਇਹ ਦੇਖਣ ਦੀ ਲੋੜ ਹੈ ਕਿ ਇਸ ਪੂਰੇ ਘਟਨਾ ਕ੍ਰਮ ਵਿੱਚ ਬੀਜੇਪੀ ਦਾ ਕਿੰਨਾ ਰੋਲ ਹੈ ਉਸ ਸਾਰਾ ਦੇਖਣ ਵਾਲੇ...

Aam Aadmi Party Charanjit Channi PUNJABI News Congress Bhagwant Mann Punjab Sarkar Cm Mann

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Punjab News: ਪੰਜਾਬ ਵਿੱਚ ਨਸ਼ੇ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਵਿਰੋਧੀ ਨੇ ਪੰਜਾਬ ਸਰਕਾਰ ਨੂੰ ਘੇਰਿਆPunjab News: ਪੰਜਾਬ ਵਿੱਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਸਵਾਲ ਖੜ੍ਹੇ ਕੀਤੇ ਹਨ।
स्रोत: Zee News - 🏆 7. / 63 और पढो »

Congress Meeting News: ਕਾਂਗਰਸ ਪਾਰਟੀ ਜ਼ਿਮਨੀ ਚੋਣ ਲਈ ਪੂਰੀ ਤਰ੍ਹਾਂ ਤਿਆਰਾ- ਰਾਜਾ ਵੜਿੰਗCongress Meeting News: ਪੰਜਾਬ ਵਿਚ ਜਲੰਧਰ ਵੈਸਟ ਸੀਟ ਉਤੇ ਚੋਣ ਹੋ ਰਹੀ ਹੈ, ਜਿਥੋਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਨੇ ਅਸਤੀਫਾ ਦੇ ਦਿੱਤਾ ਸੀ।
स्रोत: Zee News - 🏆 7. / 63 और पढो »

Punjab Weather Update: ਪੰਜਾਬ ਚ ਮੁੜ ਤੋਂ ਹੀਟ ਵੇਵ ਦਾ ਅਲਰਟ! ਗਰਮੀ ਨੇ ਤੋੜੇ ਸਾਰੇ ਰਿਕਾਰਡPunjab Weather Update: ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਪੰਜਾਬ ਦੇ 21 ਜ਼ਿਲ੍ਹਿਆਂ ਚ ਹੀਟ ਵੇਵ ਅਲਰਟ ਹੈ। ਤਾਪਮਾਨ 47.8 ਡਿਗਰੀ ਤੋਂ ਪਾਰ
स्रोत: Zee News - 🏆 7. / 63 और पढो »

Punjab Weather Update: ਪੰਜਾਬ ਚ ਆਉਣ ਵਾਲੇ ਦਿਨਾਂ ਹੋਰ ਵਧੇਗੀ ਗਰਮੀ, ਲੋਕਾਂ ਨੂੰ ਹੀਟ ਵੇਵ ਤੋਂ ਬਚਣ ਦੀ ਸਲਾਹPunjab Weather Update: ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਲੋਕਾਂ ਨੂੰ ਆਪਣੇ ਚਿਹਰੇ ਢੱਕ ਕੇ ਬਾਹਰ ਜਾਣ ਦੀ ਸਲਾਹ ਦਿੱਤੀ ਗਈ ਹੈ।
स्रोत: Zee News - 🏆 7. / 63 और पढो »

Punjab Weather Update: ਪੰਜਾਬ ਵਿੱਚ ਹੀਟਵੇਵ ਦੀ ਚੇਤਾਵਨੀ, ਇਸ ਦਿਨ ਮੀਂਹ ਪੈਣ ਦੀ ਸੰਭਾਵਨਾPunjab Weather Update: ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਲੋਕ ਹੁਣ ਪਹਾੜਾਂ ਦਾ ਰੁੁਖ ਕਰ ਰਹੇ ਹਨ। ਇਸ ਦੌਰਾਨ ਬਿਜਲੀ ਪਾਣੀ ਦੀ ਹਰ ਪਾਸੇ ਬਹੁਤ ਦਿੱਕਤ ਆ ਰਹੀ ਹੈ।
स्रोत: Zee News - 🏆 7. / 63 और पढो »

Punjab Weather Update: ਪੰਜਾਬ ਚ ਅੱਤ ਦੀ ਗਰਮੀ ਤੋਂ ਰਾਹਤ! ਜਾਣੋ ਕਦੋਂ ਆਵੇਗਾ ਮਾਨਸੂਨ ? ਮੌਸਮ ਵਿਭਾਗ ਦੱਸੀ ਤਾਰੀਕPunjab Weather Update: ਪੰਜਾਬ ਵਿੱਚ ਅੱਜ ਵੀ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਅੱਜ ਵੀ ਤਾਪਮਾਨ ਵਿੱਚ ਗਿਰਾਵਟ ਆਈ ਹੈ।
स्रोत: Zee News - 🏆 7. / 63 और पढो »