Gurdaspur News: ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਵਿੱਚ ਵਿਰੋਧ ਪਾਰਟੀਆਂ ਨੂੰ ਨਿਸ਼ਾਨੇ ਤੇ ਲਿਆ

  • 📰 Zee News
  • ⏱ Reading Time:
  • 75 sec. here
  • 19 min. at publisher
  • 📊 Quality Score:
  • News: 89%
  • Publisher: 63%

Bhagwant Mann समाचार

Gurdaspur,Punjabi News,Zee Punjabi News

Gurdaspur News: ਮੁੱਖ ਮੰਤਰੀ ਨੇ ਬਾਜਵਾ ਤੇ ਨਿਸ਼ਾਨਾ ਸਾਧੇ ਹੋਏ ਕਿਹਾ ਕਿ ਹੁਣ ਮੈਂ ਕਿ ਕਰਾਂ ਬਾਈ ਜੇਕਰ ਪ੍ਰਤਾਪ ਸਿੰਘ ਬਾਜਵਾ ਦੇ ਮੁੱਖ ਮੰਤਰੀ ਬਣਨ ਦੀ ਇੱਛਾ ਉਨ੍ਹਾਂ ਦੀ ਪਾਰਟੀ ਨੇ ਭੂਰਣ ਹੱਤਿਆ ਕਰ ਦਿੱਤੀ।

Gurdaspur News: ਮੁੱਖ ਮੰਤਰੀ ਨੇ ਬਾਜਵਾ 'ਤੇ ਨਿਸ਼ਾਨਾ ਸਾਧੇ ਹੋਏ ਕਿਹਾ ਕਿ ਹੁਣ ਮੈਂ ਕਿ ਕਰਾਂ ਬਾਈ ਜੇਕਰ ਪ੍ਰਤਾਪ ਸਿੰਘ ਬਾਜਵਾ ਦੇ ਮੁੱਖ ਮੰਤਰੀ ਬਣਨ ਦੀ ਇੱਛਾ ਉਨ੍ਹਾਂ ਦੀ ਪਾਰਟੀ ਨੇ ਭੂਰਣ ਹੱਤਿਆ ਕਰ ਦਿੱਤੀ।Vicky Kaushal Birthday: नेशनल क्रश और बॉलीवुड के पॉपुलर एक्टर के जन्मदिन पर देखें उनकी कुछ हिट फिल्मेंआज का राशिफल 16 May 2024: कर्क राशि वालों की आज किसी से हो सकती है नोकझोक, जानें कैसा रहेगा आपका आज का दिनNational Dengue Day 2024: देश में बढ़ रहे डेंगू के मामले, बीमारी से बचने के लिए बरतें ये सावधानियांMadhuri Dixit...

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ AAP ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ 'ਚ ਕਾਦੀਆਂ ਵਿਖੇ ਰੈਲੀ ਨੂੰ ਸੰਬੋਧਿਤ ਕੀਤਾ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਜਿੱਥੇ ਪਾਰਟੀ ਉਮੀਦਵਾਰ ਸ਼ੈਰੀ ਕਲਸੀ ਦੇ ਲਈ ਵੋਟਾਂ ਮੰਗੀਆਂ। ਉੱਥੇ ਹੀ ਦਾਅਵਾ ਕੀਤਾ ਕਿ ਗੁਰਦਾਸਪੁਰ ਦੇ ਇਨਕਲਾਬੀ ਲੋਕਾਂ ਇਸ ਵਾਰ ਵੱਡੇ ਫ਼ਰਕ ਨਾਲ ਲੋਕ ਸਭਾ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਜਿਤਾ ਕੇ ਇੱਕ ਨਵਾਂ ਰਿਕਾਰਡ ਕਾਇਮ ਕਰਨਗੇ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ 'ਤੇ ਜੰਮਕੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਆਗੂਆਂ ਨੇ ਆਮ ਲੋਕਾਂ ਨੂੰ ਸਿਰਫ ਆਪਣੇ ਕੰਮ ਲਈ ਵਰਤਦੇ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬਾਕੀ ਪਾਰਟੀਆਂ ਦੇ ਉਮੀਦਾਵਰ ਡੇਢ ਡੇਢ ਕਰੋੜ ਵਾਲੀ ਗੱਡੀਆਂ ਨੂੰ ਲੈਕੇ ਘੁੰਮਦੇ ਹਨ। ਜਦੋਂ ਚੋਣ ਹਾਰ ਜਾਂਦੇ ਹਨ ਤਾਂ ਕਹਿੰਦੇ ਨੇ ਵਿਧਾਨ ਸਭਾ ਵਿੱਚ ਕਿਹੋ ਜਿਹਾ ਮਟੀਰੀਅਲ ਆ ਗਿਆ। ਮੋਬਾਇਲ ਠੀਕ ਕਰਨ ਵਾਲੇ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚ ਗਏ।

ਮੁੱਖ ਮੰਤਰੀ ਨੇ ਬਾਜਵਾ 'ਤੇ ਨਿਸ਼ਾਨਾ ਸਾਧੇ ਹੋਏ ਕਿਹਾ ਕਿ ਹੁਣ ਮੈਂ ਕਿ ਕਰਾਂ ਬਾਈ ਜੇਕਰ ਪ੍ਰਤਾਪ ਸਿੰਘ ਬਾਜਵਾ ਦੇ ਮੁੱਖ ਮੰਤਰੀ ਬਣਨ ਦੀ ਇੱਛਾ ਉਨ੍ਹਾਂ ਦੀ ਪਾਰਟੀ ਨੇ ਭੂਰਣ ਹੱਤਿਆ ਕਰ ਦਿੱਤੀ। ਤੁਸੀਂ ਬਣਗੇ ਤਾਂ ਵੱਡੇ ਰਜਵਾੜੇ ਪਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਦੇਸ਼ ਨਹੀਂ ਲੁੱਟਿਆ, ਕਿਸੇ ਦਾ ਗਰੀਬ ਦਾ ਹੱਕ ਨਹੀਂ ਮਾਰਿਆ। ਅਸੀਂ ਦੀਵਾਲੀ ਤੋਂ ਇੱਕ ਮਹੀਨਾ ਪਹਿਲਾਂ ਆਪਣਾ ਮਾਂ ਵੱਲੋਂ ਕਢਾਵੇ ਆਟੇ ਦੇ ਬਿਸਕੁਟ ਖਾਂਦੇ ਸੀ, ਸੋਨੇ ਦੀ ਬਿਸਕੁਟਾਂ ਕੰਮ ਨਹੀਂ ਕਰਦੇ ਸੀ ਸਾਡੇ ਬਾਪੂ।

ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਡੇ ਸੰਪਰਕ ਵਿੱਚ ਹਨ, ਮੈਂ ਕਹਿ ਆਪਣਾ ਭਰਾ ਤਾਂ ਸੰਪਰਕ ਵਿੱਚ ਹੈ ਨਹੀਂ। ਪੰਜਾਬ ਵਿੱਚ ਇੱਕ ਹੀ ਘਰ ਹੈ, ਜਿਸ ਦੀ ਉੱਪਰਲੀ ਛੱਤ ਭਾਜਪਾ ਦਾ ਝੰਡੇ ਅਤੇ ਹੇਠਲੀ ਛੱਤ ਤੇ ਕਾਂਗਰਸ ਦਾ ਝੰਡਾ ਲੱਗਿਆ ਹੋਇਆ ਹੈ। ਗਲਤੀ ਨਾਲ ਇੱਕ ਪੈਰ ਇੱਧਰ ਉੱਧਰ ਹੋ ਗਿਆ ਪਾਰਟੀ ਬਦਲ ਜਾਣੀ। ਇਹ ਲੋਕ ਸਾਨੂੰ ਵਫਾਦਾਰੀ ਦੀਆਂ ਗੱਲਾਂ ਸਿਖਾਉਂਦੇ ਹਨ।

Gurdaspur Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

CM Mann Tribute Surjit Patar: ਮੁੱਖ ਮੰਤਰੀ ਭਗਵੰਤ ਮਾਨ ਨੇ ਸੁਰਜੀਤ ਪਾਤਰ ਨੂੰ ਦਿੱਤੀ ਸ਼ਰਧਾਂਜਲੀ; ਅੰਤਿਮ ਯਾਤਰਾ ਨੂੰ ਦਿੱਤਾ ਮੋਢਾCM Mann Tribute Surjit Patar: ਮੁੱਖ ਮੰਤਰੀ ਭਗਵੰਤ ਮਾਨ ਨੇ ਅੰਤਿਮ ਯਾਤਰਾ ਦੌਰਾਨ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸੁਰਜੀਤ ਦੀ ਅੰਤਿਮ ਯਾਤਰਾ ਨੂੰ ਮੋਢਾ ਦਿੱਤਾ।
स्रोत: Zee News - 🏆 7. / 63 और पढो »

Hardeep Buterla joins AAP: ਚੰਡੀਗੜ੍ਹ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਬੁਟਰੇਲਾ ਆਪ ਚ ਸ਼ਾਮਲHardeep Buterla joins AAP: ਮੁੱਖ ਮੰਤਰੀ ਭਗਵੰਤ ਮਾਨ ਨੇ ਬੁਟਰੇਲਾ ਨੂੰ ਖੁਦ ਸ਼ਾਮਿਲ ਕਰਵਾਇਆ। ਹਰਦੀਪ ਬੁਟਰੇਲਾ ਦੇ ਸੈਂਕੜੇ ਸਾਥੀ ਵੀ ਆਪ ਵਿੱਚ ਸ਼ਾਮਿਲ ਹੋ ਗਏ ਹਨ।
स्रोत: Zee News - 🏆 7. / 63 और पढो »

Lok Sabha Elections 2024: ਅੱਜ ਦੁਆਬੇ ਚ ਗਰਜਣਗੇ CM ਭਗਵੰਤ ਮਾਨ, ਇਸ ਥਾਂ ਤੇ ਜਨਸਭਾ ਨੂੰ ਕਰਨਗੇ ਸੰਬੋਧਨLok Sabha Elections 2024: ਦੋਆਬੇ ਚ ਮੁੱਖ ਮੰਤਰੀ ਭਗਵੰਤ ਮਾਨ ਗਰਜਣਗੇ। ਹੁਸ਼ਿਆਰਪੁਰ ਦੇ ਚੱਬੇਵਾਲ ਚ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ 2 ਵਜੇ ਜਨਸਭਾ ਨੂੰ ਸੰਬੋਧਤ ਕਰਨਗੇ।
स्रोत: Zee News - 🏆 7. / 63 और पढो »

Arvind Kejriwal News: ਸੀਐਮ ਭਗਵੰਤ ਮਾਨ ਤਿਹਾੜ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਨਾਲ ਕਰਨਗੇ ਮੁਲਾਕਾਤArvind Kejriwal News: 30 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ 12:30 ਵਜੇ ਤਿਹਾੜ ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣਗੇ।
स्रोत: Zee News - 🏆 7. / 63 और पढो »

Robin Sampla joined AAP: ਵਿਜੇ ਸਾਂਪਲਾ ਦਾ ਭਤੀਜਾ ਰੋਬਿਨ ਸਾਂਪਲਾ ਆਪ ਚ ਸ਼ਾਮਿਲRobin Sampla joined AAP: ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਸਵਾਗਤ ਤੇ ਇਸ ਸਮੇਂ ਵਿਧਾਇਕ ਰਮਨ ਅਰੋੜਾ ਵੀ ਨਾਲ ਮੌਜੂਦ ਸਨ।
स्रोत: Zee News - 🏆 7. / 63 और पढो »

Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਅਧਿਕਾਰੀਆਂ ਨਾਲ ਬੁਲਾਈ ਹਾਈ ਲੈਵਲ ਮੀਟਿੰਗਪੰਜਾਬ ਵਿੱਚ ਕਈ ਥਾਵਾਂ ਤੇ ਭਾਰੀ ਮੀਂਹ ਤੇ ਗੜ੍ਹੇਮਾਰੀ ਹੋਈ ਹੈ, ਜਿਸ ਕਾਰਨ ਪੱਕੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੀਂਹ ਤੇ ਗੜੇਮਾਰੀ ਨਾਲ ਹੋਏ ਨੁਕਸਾਨ ਦੀ ਸਮੀਖਿਆ ਕਰਨ ਲਈ ਅਹਿਮ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ “ਗੜ੍ਹੇਮਾਰੀ ਦੌਰਾਨ ਪੱਕੀਆਂ ਫ਼ਸਲਾਂ ਦਾ ਜੋ ਵੀ ਨੁਕਸਾਨ...
स्रोत: Zee News - 🏆 7. / 63 और पढो »