Greater Noida News: ਗ੍ਰੇਟਰ ਨੋਇਡਾ ਚ ਮੀਂਹ ਕਾਰਨ ਡਿੱਗੀ ਮਕਾਨ ਦੀ ਕੰਧ, 6 ਬੱਚੇ ਦੱਬੇ, 3 ਦੀ ਦਰਦਨਾਕ ਮੌਤ

  • 📰 Zee News
  • ⏱ Reading Time:
  • 50 sec. here
  • 8 min. at publisher
  • 📊 Quality Score:
  • News: 44%
  • Publisher: 63%

Greater Noida News समाचार

Wall Collapsed,Noida News,Child Dead

Greater Noida News: ਕੰਧ ਡਿੱਗਣ ਦੇ ਇਸ ਹਾਦਸੇ ਵਿੱਚ ਅੱਠ ਬੱਚੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਅਹਿਦ, ਆਦਿਲ ਅਤੇ ਅਲਫਿਜ਼ਾ ਦੀ ਇਲਾਜ ਦੌਰਾਨ ਮੌਤ ਹੋ ਗਈ। ਛੁੱਟੀਆਂ ਦੌਰਾਨ ਸਾਰੇ ਬੱਚੇ ਆਪਣੀ ਦਾਦੀ ਦੇ ਘਰ ਆਏ ਹੋਏ ਸਨ।

Greater Noida News : ਕੰਧ ਡਿੱਗਣ ਦੇ ਇਸ ਹਾਦਸੇ ਵਿੱਚ ਅੱਠ ਬੱਚੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਅਹਿਦ, ਆਦਿਲ ਅਤੇ ਅਲਫਿਜ਼ਾ ਦੀ ਇਲਾਜ ਦੌਰਾਨ ਮੌਤ ਹੋ ਗਈ। ਛੁੱਟੀਆਂ ਦੌਰਾਨ ਸਾਰੇ ਬੱਚੇ ਆਪਣੀ ਦਾਦੀ ਦੇ ਘਰ ਆਏ ਹੋਏ ਸਨ।SMS Scam AlertTreatment For Depression: ਕੀ ਦਵਾਈਆਂ ਤੋਂ ਬਿਨਾਂ ਡਿਪਰੈਸ਼ਨ ਤੋਂ ਬਾਹਰ ਆਉਣਾ ਸੰਭਵ ਹੈ? ਜਵਾਬ ਹੈ...Curry Leaves Benefits: मोटापे से हैं परेशान, तो रोज खाएं करी पत्ता, होगा चमत्कारी असर

: ਦਿੱਲੀ ਵਿੱਚ ਲਗਾਤਰਾ ਮੀਂਹ ਪੈ ਰਿਹਾ ਹੈ। ਇਸ ਦੌਰਾਨ ਵੱਡੇ ਵੱਡੇ ਹਾਦਸੇ ਹੋ ਰਹੇ ਹਨ। ਇਸ ਵਿਚਾਲੇ ਬੇਹੱਦ ਦਰਦਨਾਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੀਂਹ ਤੋਂ ਬਾਅਦ ਗ੍ਰੇਟਰ ਨੋਇਡਾ ਵਿੱਚ ਇੱਕ ਨਿਰਮਾਣ ਅਧੀਨ ਮਕਾਨ ਦੀ ਕੰਧ ਡਿੱਗ ਗਈ। ਇਸ ਵਿੱਚ ਛੇ ਬੱਚੇ ਦੱਬੇ ਗਏ। ਇਸ ਹਾਦਸੇ ਵਿੱਚ ਤਿੰਨ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਬੱਚੇ ਸਕੂਲ ਦੀਆਂ ਛੁੱਟੀਆਂ ਕੱਟਣ ਲਈ ਆਪਣੀ ਦਾਦੀ ਦੇ ਘਰ ਆਏ ਹੋਏ ਸਨ। ਸੂਚਨਾ ਤੋਂ ਬਾਅਦ ਭਾਰੀ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ। ਤਿੰਨ ਜ਼ਖਮੀ ਬੱਚਿਆਂ ਦਾ ਇਲਾਜ ਜਾਰੀ ਹੈ। ਪੁਲਸ ਨੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।Greater Noida Wall Collapsed)

ਹਾਦਸੇ 'ਚ ਆਇਸ਼ਾ ਪੁੱਤਰੀ ਸਗੀਰ ਉਮਰ 16 ਸਾਲ, ਅਹਿਦ ਪੁੱਤਰ ਮੋਇਨੂਦੀਨ ਉਮਰ 4 ਸਾਲ, ਹੁਸੈਨ ਪੁੱਤਰ ਇਕਰਾਮ ਉਮਰ 5 ਸਾਲ, ਆਦਿਲ ਪੁੱਤਰ ਸ਼ੇਰਖਾਨ ਉਮਰ 8 ਸਾਲ, ਅਲਫਿਜ਼ਾ ਪੁੱਤਰੀ ਮੋਇਨੂਦੀਨ ਉਮਰ 2 ਸਾਲ, ਸੋਹਣਾ ਪੁੱਤਰੀ ਰਹੀਸ ਉਮਰ 12 ਸਾਲ, ਵਸੀਲ ਪੁੱਤਰ ਸ਼ੇਰ ਖਾਨ ਉਮਰ 11 ਸਾਲ, ਸਮੀਰ ਪੁੱਤਰ ਸਗੀਰ ਉਮਰ 15 ਸਾਲ, ਸਗੀਰ ਦੇ ਆਪਣੇ ਪਰਿਵਾਰ ਦੇ 8 ਬੱਚੇ ਅਤੇ ਰਿਸ਼ਤੇਦਾਰ ਘਰ ਦੀ ਕੰਧ ਡਿੱਗਣ ਕਾਰਨ ਜ਼ਖਮੀ ਹੋ ਗਏ, ਜਿਨ੍ਹਾਂ 'ਚ ਅਹਿਦ, ਆਦਿਲ ਅਤੇ ਅਲਫਿਜ਼ਾ ਦੀ ਇਲਾਜ ਦੌਰਾਨ ਦਰਦਨਾਕ ਮੌਤ ਹੋ ਗਈ। ਹੋਰ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।Greater Noida Wall...

Wall Collapsed Noida News Child Dead ਗ੍ਰੇਟਰ ਨੋਇਡਾ ਕੰਧ ਡਿੱਗਣ Wall Collapses In Greater Noida

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Punjab Drug News: ਪੰਜਾਬ ਚ ਨਸ਼ਾ ਬਣਿਆ ਨਸੂਰ; ਪੁਲਿਸ ਦੀ ਤਸਕਰਾਂ ਖ਼ਿਲਾਫ਼ ਮੁਹਿੰਮ ਤੇ ਸਵਾਲ ਹੋਏ ਖੜ੍ਹੇPunjab Drug News: ਬੀਤੇ ਦਿਨ ਮੋਗਾ ਵਿੱਚ 16 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ। ਪਿੰਡ ਲੋਹਰਾ ਦਾ 16 ਸਾਲਾ ਹਰਮਨਪ੍ਰੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਗਈ।
स्रोत: Zee News - 🏆 7. / 63 और पढो »

Jalandhar Accident News: ਭੈਣ ਦੇ ਵਿਆਹ ਵਾਲੇ ਦਿਨ ਤੜਕੇ ਹੋਇਆ ਦਰਦਨਾਕ ਸੜਕ ਹਾਦਸਾ, ਪਿਤਾ-ਪੁੱਤਰ ਦੀ ਮੌਤJalandhar Accident: ਅੱਜ ਸਵੇਰੇ ਮਹਾਨਗਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਦੱਸ ਦੇਈਏ ਕਿ ਨਕੋਦਰ ਚੌਕ ਨੇੜੇ ਟਿੱਪਰ ਦੀ ਲਪੇਟ ਚ ਆਉਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ।
स्रोत: Zee News - 🏆 7. / 63 और पढो »

Faridkot News: ਫ਼ਰੀਦਕੋਟ ਚ ਦਿਨ ਚੜਦੇ ਹੀ ਨਸ਼ਿਆ ਨੂੰ ਲੈ ਕੇ ਸ਼ੱਕੀ ਵਿਅਕਤੀਆ ਦੇ ਘਰਾਂ ਚ ਕੀਤੀ ਰੇਡ।Faridkot News: ਗੌਰਤਲਬ ਹੈ ਕਿ ਕੱਲ੍ਹ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਅਲਰਟ ਹੋ ਕੇ ਇਸ ਰੇਡ ਨੂੰ ਅੰਜ਼ਾਮ ਦਿੱਤਾ ਹੈ।
स्रोत: Zee News - 🏆 7. / 63 और पढो »

Moga News: ਹਾਈਵੋਲਟੇਜ ਤਾਰਾਂ ਦੀ ਲਪੇਟ ਚ ਆਉਣ ਨਾਲ ਲਾਈਨਮੈਨ ਦੀ ਮੌਤ; ਮੁਲਾਜ਼ਮ ਅਧਿਕਾਰੀਆਂ ਖਿਲਾਫ਼ ਭੜਕੇMoga News: ਮੋਗਾ ਵਿੱਚ ਸਹਾਇਕ ਲਾਈਨਮੈਨ ਦੀ 11 ਕੇਵੀ ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ।
स्रोत: Zee News - 🏆 7. / 63 और पढो »

Kuwait Fire News: ਕੁਵੈਤ ਚ ਅੱਗ ਲੱਗਣ ਕਾਰਨ 40 ਭਾਰਤੀ ਨਾਗਰਿਕਾਂ ਦੀ ਮੌਤKuwait Fire News: ਅਧਿਕਾਰੀਆਂ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਚ ਕਰੀਬ 160 ਲੋਕ ਰਹਿੰਦੇ ਸਨ, ਜੋ ਕਿ ਉਸੇ ਕੰਪਨੀ ਦੇ ਕਰਮਚਾਰੀ ਹਨ।
स्रोत: Zee News - 🏆 7. / 63 और पढो »

Fazilka Farmer Death: ਫਾਜ਼ਿਲਕਾ ਚ ਬਿਜਲੀ ਦਾ ਝਟਕਾ ਲੱਗਣ ਕਾਰਨ ਕਿਸਾਨ ਦੀ ਮੌਤFazilka Farmer Death News: ਫਾਜ਼ਿਲਕਾ ਚ ਬਿਜਲੀ ਦਾ ਝਟਕਾ ਲੱਗਣ ਕਾਰਨ ਕਿਸਾਨ ਦੀ ਮੌਤ ਹੋ ਗਈ ਅਤੇ ਖੇਤ ਚ ਸਬਜ਼ੀ ਦੀ ਫਸਲ ਨੂੰ ਪਾਣੀ ਦੇਣ ਗਿਆ ਤਾਂ ਸਵਿੱਚ ਚਾਲੂ ਕਰਦੇ ਹੀ ਕਰੰਟ ਲੱਗ ਗਿਆ।
स्रोत: Zee News - 🏆 7. / 63 और पढो »