Dhuri News: ਧੂਰੀ ਦੇ ਸ੍ਰੀ ਚੈਤੰਨਿਆ ਟੈਕਨੋ ਸਕੂਲ ਦੇ 10 ਵਿਦਿਆਰਥੀ ਨਾਸਾ ਟੂਰ ਲਈ ਰਵਾਨਾ

  • 📰 Zee News
  • ⏱ Reading Time:
  • 57 sec. here
  • 13 min. at publisher
  • 📊 Quality Score:
  • News: 64%
  • Publisher: 63%

Dhuri समाचार

NASA,Education News,Punjab Education News

Dhuri News: ਇਹ ਵਿਦਿਆਰਥੀ 20 ਮਈ ਨੂੰ ਅਮਰੀਕਾ ਲਈ ਰਵਾਨਾ ਹੋਣਗੇ ਅਤੇ 10 ਦਿਨਾਂ ਬਾਅਦ ਮੁੜ ਤੋਂ ਭਾਰਤ ਪਰਤ ਆਉਣਗੇ। ਸਕੂਲ ਪ੍ਰਬੰਧਕਾਂ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ

ਇਹ ਵਿਦਿਆਰਥੀ 20 ਮਈ ਨੂੰ ਅਮਰੀਕਾ ਲਈ ਰਵਾਨਾ ਹੋਣਗੇ ਅਤੇ 10 ਦਿਨਾਂ ਬਾਅਦ ਮੁੜ ਤੋਂ ਭਾਰਤ ਪਰਤ ਆਉਣਗੇ। ਸਕੂਲ ਪ੍ਰਬੰਧਕਾਂ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀWorld Hypertension Day 2024: क्या है हाई ब्लड प्रेशर, हार्ट अटैक का खतरा बढ़ने से पहले जानें इसके लक्षणAaj Ka Rashifal 17 May 2024: मकर राशि के जातक आज जल्दबाजी में ना लें कोई फैसला, जानें आज का दिन आपके लिए कैसा रहेगाNational Endangered Species Day 2024: क्या है राष्ट्रीय लुप्तप्राय प्रजाति दिवस? जानें इस दिन का इतिहास और कौन सी...

ਧੂਰੀ ਦੇ ਸ਼੍ਰੀ ਚੈਤੰਨਿਆ ਟੈਕਨੋ ਸਕੂਲ ਨੂੰ ਸਿੱਖਿਆ ਦੇ ਖੇਤਰ ਵਿੱਚ ਕਿਸੇ ਮੁਹਤਾਜ ਦੀ ਲੋੜ ਨਹੀਂ ਹੈ। ਜਿਸ ਨੇ ਧੂਰੀ ਵਿੱਚ ਐਂਟਰੀ ਕੈਂਬਰਿਜ ਸਕੂਲ ਦੇ ਨਾਲ ਹੋਈ ਹੈ। ਜਿਸ ਦੇ 10 ਵਿਦਿਆਰਥੀ ਅਮਰੀਕਾ ਦੇ ਨਾਸਾ ਜਾ ਰਹੇ ਹਨ, ਜਿੱਥੇ ਉਹ ਵੱਖ-ਵੱਖ ਪ੍ਰੋਜੈਕਟਾਂ 'ਤੇ ਕੰਮ ਕਰਨਗੇ ਅਤੇ ਵਿਗਿਆਨੀਆਂ ਨੂੰ ਮਿਲ ਕੇ ਬਹੁਤ ਕੁਝ ਸਿੱਖਣਗੇ ਅਤੇ ਉੱਥੇ ਜਾ ਕੇ ਉਹ ਬਾਹਾਰ ਦੇ ਸੱਭਿਆਚਾਰ ਅਤੇ ਉਨ੍ਹਾਂ ਦੇ ਜੀਵਨ ਢੰਗ ਬਾਰੇ ਸਿੱਖਣਗੇ। ਇਸ ਟੂਰ ਦੌਰਾਨ ਵਿਦਿਆਰਥੀ ਉੱਥੇ ਦੇ ਵਿਗਿਆਨੀਆਂ ਨਾਲ ਮਿਲਕੇ ਇੱਕ ਕਾਨਫਰੰਸ ਵੀ...

ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਡੀ ਸੰਸਥਾ ਦਾ ਮੁੱਖ ਮੰਤਵ ਅਪਣੇ ਸਕੂਲ ਦੀ ਵਿਦਿਆਰਥੀਆਂ ਨੂੰ ਸਿੱਖਿਆ ਦਾ ਅਜਿਹਾ ਪੱਧਰ ਤਿਆਰ ਕਰਕੇ ਦੇਣਾ ਹੈ। ਜਿਸ ਨਾਲ ਉਹ ਕਿਸੇ ਵੀ ਪੱਖੋਂ ਕਿਸੇ ਦੇਸ਼ ਅਤੇ ਸੂਬੇ ਦੀ ਵਿਦਿਆਰਥੀਆਂ ਤੋਂ ਪਿੱਛੇ ਨਾ ਰਹਿ ਸਕਣ। ਇਸ ਲਈ ਸਾਡੇ ਸਕੂਲ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਨਾਸਾ ਭੇਜਿਆ ਜਾ ਰਿਹਾ ਹੈ। ਜਿੱਥੇ ਉਹ ਵੱਖ-ਵੱਖ ਪ੍ਰੋਜੈਕਟਾਂ 'ਤੇ ਕੰਮ ਕਰਨਗੇ ਅਤੇ ਵਿਗਿਆਨੀਆਂ ਨੂੰ ਮਿਲ ਕੇ ਬਹੁਤ ਕੁਝ ਸਿੱਖਣਗੇ ਅਤੇ ਉੱਥੇ ਜਾ ਕੇ ਉਹ ਬਾਹਾਰ ਦੇ ਸੱਭਿਆਚਾਰ ਅਤੇ ਉਨ੍ਹਾਂ ਦੇ ਜੀਵਨ ਢੰਗ ਬਾਰੇ...

ਜਿਸ ਤੋਂ ਬਾਅਦ ਉਹ ਆਪਣੇ ਸਕੂਲ ਵਾਪਸ ਆ ਕੇ ਆਪਣੇ ਸਾਥੀਆਂ ਨੂੰ ਪੜ੍ਹਾਉਣਗੇ ਅਤੇ ਭਾਰਤ ਦੇ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰਨਗੇ। ਇਹ ਵਿਦਿਆਰਥੀ 20 ਮਈ ਨੂੰ ਅਮਰੀਕਾ ਲਈ ਰਵਾਨਾ ਹੋਣਗੇ ਅਤੇ 10 ਦਿਨਾਂ ਬਾਅਦ ਮੁੜ ਤੋਂ ਭਾਰਤ ਪਰਤ ਆਉਣਗੇ। ਸਕੂਲ ਪ੍ਰਬੰਧਕਾਂ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

NASA Education News Punjab Education News Education News Today Punjab Education News Today Education News In Punjabi Punjab Education News Punjab Education News Today Latest Education News Latest Education News Today In Punjabi Punjab Education

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Happy Labour Day 2024: ਪੰਜਾਬ ਚ ਅੱਜ ਛੁੱਟੀ! ਇਹਨਾਂ Messages ਨਾਲ ਮਜ਼ਦੂਰ ਦਿਵਸ ਦੀਆਂ ਦਿਓ ਵਧਾਈਆਂHappy Labour Day 2024: ਮਜ਼ਦੂਰਾਂ ਦਾ ਸਤਿਕਾਰ ਕਰਨ ਦੇ ਨਾਲ-ਨਾਲ ਇਹ ਦਿਨ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੇ ਉਦੇਸ਼ ਨਾਲ ਵੀ ਮਨਾਇਆ ਜਾਂਦਾ ਹੈ।
स्रोत: Zee News - 🏆 7. / 63 और पढो »

Raghav-Parineeti News: ਅੱਖਾਂ ਦੀ ਸਰਜਰੀ ਤੋਂ ਬਾਅਦ ਕਿਵੇਂ ਹੈ ਰਾਘਵ ਚੱਢਾ ਦੀ ਸਿਹਤ? ਪਰਿਣੀਤੀ ਚੋਪੜਾ ਜਲਦ ਹੀ ਜਾਵੇਗੀ ਲੰਡਨParineeti Chopra News: ਪਰਿਣੀਤੀ ਚੋਪੜਾ ਚਮਕੀਲਾ ਦੇ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਸੀ ਪਰ ਜਲਦੀ ਹੀ ਉਹ ਲੰਡਨ ਲਈ ਰਵਾਨਾ ਹੋ ਜਾਵੇਗੀ ਜਿੱਥੇ ਰਾਘਵ ਚੱਢਾ ਦੀ ਅੱਖਾਂ ਦਾ ਆਪਰੇਸ਼ਨ ਹੋ ਗਿਆ ਹੈ।
स्रोत: Zee News - 🏆 7. / 63 और पढो »

Dhuri Murder: ਪੁਜਾਰੀ ਨੇ ਇੱਕ ਨੌਜਵਾਨ ਦਾ ਕੀਤਾ ਕਤਲ; ਹਵਨ ਕੁੰਡ ਵਿੱਚੋਂ ਲਾਸ਼ ਬਰਾਮਦDhuri Murder case ਧੂਰੀ ਦੇ ਬੰਗਲਾ ਮੁੱਖੀ ਮੰਦਿਰ ਚ ਇੱਕ ਵਿਆਕਤੀ ਦਾ ਕਤਲ ਕੀਤਾ ਗਿਆ ਤੇ ਪੁਲਿਸ ਨੇ ਲਾਸ਼ ਨੂੰ ਮੰਦਿਰ ਵਿੱਚ ਬਣੇ ਹਵਣ ਕੁੰਡ ਵਿੱਚੋ ਬਰਾਮਦ ਕੀਤਾ ਹੈ।
स्रोत: Zee News - 🏆 7. / 63 और पढो »

First Sikh Court: ਪਰਿਵਾਰਕ ਝਗੜਿਆਂ ਦੇ ਨਿਪਟਾਰੇ ਲਈ UK ਚ ਪਹਿਲੀ ਸਿੱਖ ਅਦਾਲਤFirst Sikh Court: ਪਰਿਵਾਰਕ ਝਗੜਿਆਂ ਦੇ ਨਿਪਟਾਰੇ ਲਈ UK ਚ ਪਹਿਲੀ ਸਿੱਖ ਅਦਾਲਤ ਖੋਲ੍ਹੀ ਗਈ ਹੈ।
स्रोत: Zee News - 🏆 7. / 63 और पढो »

Nijjar Murder Case: ਨਿੱਝਰ ਦੇ ਕਤਲ ਦੇ ਮਾਮਲੇ ਚ ਚੌਥਾ ਵਿਅਕਤੀ ਗ੍ਰਿਫਤਾਰ, ਸਾਜ਼ਿਸ਼ ਰਚਨ ਦੇ ਇਲਜ਼ਾਮNijjar Murder Case: ਨਿੱਝਰ ਦੇ ਕਤਲ ਦੇ ਮਾਮਲੇ ਚ ਚੌਥਾ ਭਾਰਤੀ ਗ੍ਰਿਫਤਾਰ, ਸਾਜ਼ਿਸ਼ ਰਚਨ ਦੇ ਇਲਜ਼ਾਮ
स्रोत: Zee News - 🏆 7. / 63 और पढो »

Punjab News: ਸੜਕ ਸੁਰੱਖਿਆ ਫੋਰਸ ਨੇ 90 ਦਿਨਾਂ ਚ ਬਚਾਈਆਂ ਕੀਮਤੀ ਜਾਨਾਂPunjab News: ਇਹ ਨਾ ਸਿਰਫ਼ ਐਮਰਜੈਂਸੀ ਸਥਿਤੀਆਂ ਦਾ ਜਵਾਬ ਦੇਣ ਲਈ ਬਲਕਿ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਸੁਰੱਖਿਅਤ ਯਾਤਰਾ ਨੂੰ ਉਤਸ਼ਾਹਤ ਕਰਨ ਲਈ ਐਸਐਸਐਫ ਦੇ ਸਮਰਪਣ ਨੂੰ ਦਰਸਾਉਂਦਾ ਹੈ।
स्रोत: Zee News - 🏆 7. / 63 और पढो »