Cyber Crime News: ਫੇਸਬੁੱਕ, ਇੰਸਟਾਗ੍ਰਾਮ ਤੇ ਟੈਲੀਗ੍ਰਾਮ ਤੇ ਸਾਈਬਰ ਅਪਰਾਧੀ ਵਿਛਾਉਂਦੇ ਜਾਲ; ਐਸਪੀ ਸਾਈਬਰ ਕ੍ਰਾਈਮ ਨੇ ਦੱਸੇ ਬਚਣ ਦੇ ਨੁਕਤੇ

  • 📰 Zee News
  • ⏱ Reading Time:
  • 63 sec. here
  • 10 min. at publisher
  • 📊 Quality Score:
  • News: 52%
  • Publisher: 63%

Cyber Crime समाचार

Cyber Fraud,SP Cybercrime Mohali,Crime News Punjabi

Cyber Crime News: ਇਸ ਸਬੰਧੀ ਜਦੋਂ ਐਸਪੀ ਸਾਈਬਰ ਕ੍ਰਾਈਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਆਮ ਜਨਤਾ ਨੂੰ ਅਜਿਹੀਆਂ ਐਪਲੀਕੇਸ਼ਨ ਤੇ ਸਾਈਟਾਂ ਖੋਲ੍ਹਣ ਤੋਂ ਪਰਹੇਜ ਕਰਨਾ ਚਾਹੀਦਾ ਹੈ

Cyber Crime News: ਫੇਸਬੁੱਕ, ਇੰਸਟਾਗ੍ਰਾਮ ਤੇ ਟੈਲੀਗ੍ਰਾਮ 'ਤੇ ਸਾਈਬਰ ਅਪਰਾਧੀ ਵਿਛਾਉਂਦੇ ਜਾਲ; ਐਸਪੀ ਸਾਈਬਰ ਕ੍ਰਾਈਮ ਨੇ ਦੱਸੇ ਬਚਣ ਦੇ ਨੁਕਤੇ

Cyber Crime News: ਅੱਜ ਦੇ ਯੁੱਗ ਵਿੱਚ ਜਿੱਥੇ ਇੰਟਰਨੈਟ ਰਾਹੀਂ ਲੋਕਾਂ ਦਾ ਜੀਵਨ ਸੁਖਾਲਾ ਹੁੰਦਾ ਜਾ ਰਿਹਾ ਹੈ ਉਧਰ ਹੀ ਇਸ ਦੇ ਕੁਝ ਮਾੜੇ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ।World Hypertension Day 2024: क्या है हाई ब्लड प्रेशर, हार्ट अटैक का खतरा बढ़ने से पहले जानें इसके लक्षणAaj Ka Rashifal 17 May 2024: मकर राशि के जातक आज जल्दबाजी में ना लें कोई फैसला, जानें आज का दिन आपके लिए कैसा रहेगाNational Endangered Species Day 2024: क्या है राष्ट्रीय लुप्तप्राय प्रजाति दिवस? जानें इस दिन का इतिहास और कौन सी हैं लुप्तप्राय...

ਅੱਜ ਦੇ ਯੁੱਗ ਵਿੱਚ ਜਿੱਥੇ ਇੰਟਰਨੈਟ ਰਾਹੀਂ ਲੋਕਾਂ ਦਾ ਜੀਵਨ ਸੁਖਾਲਾ ਹੁੰਦਾ ਜਾ ਰਿਹਾ ਹੈ ਉਧਰ ਹੀ ਇਸ ਦੇ ਕੁਝ ਮਾੜੇ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ ਜੋ ਆਮ ਲੋਕਾਂ ਦੇ ਜੀਵਨ ਨੂੰ ਅਸਤ ਵਿਅਸਤ ਕਰਦੇ ਹੋਏ ਨਜ਼ਰ ਆ ਰਹੇ ਹਨ। ਲਗਾਤਾਰ ਵੇਖਣ ਵਿੱਚ ਆ ਰਿਹਾ ਹੈ ਕਿ ਸਾਈਬਰ ਅਪਰਾਧੀ ਆਮ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸਾਈਬਰ ਕ੍ਰਾਈਮ ਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਜ਼ਿਆਦਾਤਰ ਸੋਸ਼ਲ ਮੀਡੀਆ ਦੀ ਸਾਈਟਸ ਉਤੇ ਆਮ ਜਨਤਾ ਨੂੰ ਥੋੜ੍ਹਾ ਨਿਵੇਸ਼ ਕਰਕੇ 600 ਫ਼ੀਸਦੀ ਮੁਨਾਫੇ ਦਾ ਲਾਲਚ ਦੇ ਕੇ ਸਾਈਬਰ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ।

ਇਸ ਸਬੰਧੀ ਜਦੋਂ ਐਸਪੀ ਸਾਈਬਰ ਕ੍ਰਾਈਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਆਮ ਜਨਤਾ ਨੂੰ ਅਜਿਹੀਆਂ ਐਪਲੀਕੇਸ਼ਨ ਤੇ ਸਾਈਟਾਂ ਖੋਲ੍ਹਣ ਤੋਂ ਪਰਹੇਜ ਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚ ਕਿਸੇ ਕਿਸਮ ਦਾ ਲਾਲਚ ਦਿੱਤਾ ਗਿਆ ਹੋਵੇ ਕਿਉਂਕਿ ਜ਼ਿਆਦਾਤਰ ਲੋਕ ਅਜਿਹੇ ਲੁਭਾਉਣੇ ਲਾਲਚ ਵਿੱਚ ਆ ਕੇ ਆਪਣੀ ਜੀਵਨ ਭਰ ਦੀ ਪੂੰਜੀ ਗੁਆ ਬੈਠਦੇ ਹਨ।

Cyber Fraud SP Cybercrime Mohali Crime News Punjabi Today Crime News Punjabi Crime News In Punjabi Latest Crime News In Punjabi Top Crime News Punjabi.

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Lok Sabha Chunav 2024: ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਗੀਤ ਤੇ ਲਗਾਈ ਪਾਬੰਦੀ, ਆਤਿਸ਼ੀ ਨੇ ਬੋਲਿਆ ਭਾਜਪਾ ਤੇ ਹਮਲਾLok Sabha Chunav 2024: ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਗੀਤ ਤੇ ਲਗਾਈ ਪਾਬੰਦੀ
स्रोत: Zee News - 🏆 7. / 63 और पढो »

Election Commission News: ਚੋਣ ਕਮਿਸ਼ਨ ਵੱਲੋਂ ਪੀਐਮ ਮੋਦੀ ਤੇ ਰਾਹੁਲ ਗਾਂਧੀ ਨੂੰ ਨੋਟਿਸ; ਚੋਣ ਜ਼ਾਬਤੇ ਦੀ ਉਲੰਘਣਾ ਦੇ ਲੱਗੇ ਦੋਸ਼Election Commission News: ਭਾਜਪਾ ਅਤੇ ਕਾਂਗਰਸ ਦੋਵਾਂ ਨੇ ਧਰਮ, ਜਾਤ, ਭਾਈਚਾਰੇ ਜਾਂ ਭਾਸ਼ਾ ਦੇ ਆਧਾਰ ਤੇ ਨਫ਼ਰਤ ਅਤੇ ਪਾੜਾ ਪੈਦਾ ਕਰਨ ਦੇ ਦੋਸ਼ ਲਾਏ ਸਨ।
स्रोत: Zee News - 🏆 7. / 63 और पढो »

Punjab News: ਬੇਮੌਸਮੀ ਮੀਂਹ ਨਾਲ ਪ੍ਰਭਾਵਿਤ ਹੋਈ ਫਸਲ ਵਾਲੇ ਖੇਤਾਂ ਦਾ ਮੁੱਖ ਸਕੱਤਰ ਨੇ ਲਿਆ ਜਾਇਜ਼ਾ, ਕਹੀ ਇਹ ਗੱਲPunjab News: ਸਾਰੀਆਂ ਖਰੀਦ ਏਜੰਸੀਆਂ ਦੇ ਐਮ.ਡੀਜ਼ ਤੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਹੰਗਾਮੀ ਮੀਟਿੰਗ
स्रोत: Zee News - 🏆 7. / 63 और पढो »

Dhuri Murder: ਪੁਜਾਰੀ ਨੇ ਇੱਕ ਨੌਜਵਾਨ ਦਾ ਕੀਤਾ ਕਤਲ; ਹਵਨ ਕੁੰਡ ਵਿੱਚੋਂ ਲਾਸ਼ ਬਰਾਮਦDhuri Murder case ਧੂਰੀ ਦੇ ਬੰਗਲਾ ਮੁੱਖੀ ਮੰਦਿਰ ਚ ਇੱਕ ਵਿਆਕਤੀ ਦਾ ਕਤਲ ਕੀਤਾ ਗਿਆ ਤੇ ਪੁਲਿਸ ਨੇ ਲਾਸ਼ ਨੂੰ ਮੰਦਿਰ ਵਿੱਚ ਬਣੇ ਹਵਣ ਕੁੰਡ ਵਿੱਚੋ ਬਰਾਮਦ ਕੀਤਾ ਹੈ।
स्रोत: Zee News - 🏆 7. / 63 और पढो »

Mohali News: ਮੋਹਾਲੀ ਪੁਲਿਸ ਨੇ ਅੱਤਵਾਦੀ ਰਿੰਦਾ ਤੇ ਨਿਸ਼ਾਨ ਸਿੰਘ ਦੇ ਸਾਥੀ ਨੂੰ ਕੀਤਾ ਕਾਬੂMohali News: ​ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵੱਜੋਂ ਹੋਈ ਹੈ।
स्रोत: Zee News - 🏆 7. / 63 और पढो »

Jalandhar News: ਅਖਨੂਰ ਸਰਹੱਦ ਤੇ ਤਾਇਨਾਤ ਜਲੰਧਰ ਦੇ ਮੇਜਰ ਨੇ ਕੀਤੀ ਖ਼ੁਦਕੁਸ਼ੀJalandhar News: ਖੁਦਕੁਸ਼ੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਥੋਂ ਜੋ ਵੀ ਰਿਪੋਰਟ ਆਵੇਗੀ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਇਸ ਸਮੇਂ ਸਾਡੇ ਕੋਲ ਸਿਰਫ ਇਹੀ ਜਾਣਕਾਰੀ ਹੈ ਕਿ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ।
स्रोत: Zee News - 🏆 7. / 63 और पढो »