Chandigarh News: ਚੰਡੀਗੜ੍ਹ ਪੁਲਿਸ ਦੇ ਸਬ-ਇੰਸਪੈਕਟਰ ਦੀ ਧੀ ਨੇ UPSC ਪ੍ਰੀਖਿਆ ਚ 434ਵਾਂ ਰੈਂਕ ਹਾਸਲ ਕੀਤਾ

  • 📰 Zee News
  • ⏱ Reading Time:
  • 48 sec. here
  • 21 min. at publisher
  • 📊 Quality Score:
  • News: 89%
  • Publisher: 63%

UPSC Exam समाचार

Chandigarh News,Chandigarh UPSC,Sub-Inspector Daughter

Chandigarh News: ਡਾ. ਮਨੂ ਵਰਮਾ ਜੀਐਮਸੀਐਚ 32 ਚੰਡੀਗੜ੍ਹ ਤੋਂ ਐਮਬੀਬੀਐਸ ਕਰਨ ਤੋਂ ਬਾਅਦ, ਪਿਛਲੇ 3 ਸਾਲਾਂ ਤੋਂ ਫਾਰਮਾਕੋਲੋਜੀ ਵਿਭਾਗ, ਜੀਐਮਸੀਐਚ 32 ਚੰਡੀਗੜ੍ਹ ਵਿੱਚ Demonstrator ਵਜੋਂ ਕੰਮ ਕਰ ਰਹੇ ਹਨ।

Chandigarh News : ਡਾ.

ਚੰਡੀਗੜ੍ਹ ਪੁਲਿਸ ਦੇ ਸਬ-ਇੰਸਪੈਕਟਰ ਦੇਵੀ ਲਾਲ ਭੋਭੜੀਆ ਦੀ ਧੀ ਡਾ. ਮਨੂ ਵਰਮਾ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪੰਜਵੀਂ ਕੋਸ਼ਿਸ਼ ਵਿੱਚ ਪਾਸ ਕੀਤੀ ਹੈ। ਮੰਗਲਵਾਰ ਨੂੰ ਜਾਰੀ ਸਿਵਲ ਸੇਵਾਵਾਂ ਪ੍ਰੀਖਿਆ-2023 ਦੇ ਨਤੀਜਿਆਂ ਵਿੱਚ ਡਾ: ਮਨੂ ਵਰਮਾ ਨੇ 434ਵਾਂ ਰੈਂਕ ਹਾਸਲ ਕੀਤਾ ਹੈ। ਡਾ. ਮਨੂ ਵਰਮਾ ਦੀ ਇਸ ਪ੍ਰਾਪਤੀ 'ਤੇ ਪਰਿਵਾਰ ਅਤੇ ਪਿੰਡ 'ਚ ਖੁਸ਼ੀ ਦਾ ਮਾਹੌਲ ਹੈ। ਡਾ. ਮਨੂ ਵਰਮਾ ਦਾ ਪਰਿਵਾਰ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਛਤਰੀਆਂ ਦਾ ਰਹਿਣ ਵਾਲਾ ਹੈ।

ਡਾ. ਮਨੂ ਵਰਮਾ ਜੀਐਮਸੀਐਚ 32 ਚੰਡੀਗੜ੍ਹ ਤੋਂ ਐਮਬੀਬੀਐਸ ਕਰਨ ਤੋਂ ਬਾਅਦ, ਪਿਛਲੇ 3 ਸਾਲਾਂ ਤੋਂ ਫਾਰਮਾਕੋਲੋਜੀ ਵਿਭਾਗ, ਜੀਐਮਸੀਐਚ 32 ਚੰਡੀਗੜ੍ਹ ਵਿੱਚ Demonstrator ਵਜੋਂ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਮਨੂ ਵਰਮਾ ਨੇ ਵੀ ਸਿਵਲ ਸਰਵਿਸਿਜ਼ ਇਮਤਿਹਾਨ-2023 ਲਈ ਪ੍ਰੀਖਿਆ ਦਿੱਤੀ, ਜਿਸ ਵਿੱਚ ਉਸਨੇ 434ਵੇਂ ਰੈਂਕ ਨਾਲ ਪ੍ਰੀਖਿਆ ਪਾਸ ਕੀਤੀ। ਉਹ ਦੋ ਭੈਣ-ਭਰਾ ਹਨ। ਉਸ ਦਾ ਛੋਟਾ ਭਰਾ ਵਿਸ਼ਵਜੀਤ ਵਰਮਾ ਵੀ ਐਮਬੀਬੀਐਸ ਕਰਨ ਤੋਂ ਬਾਅਦ ਐਮਡੀ ਦੀ ਤਿਆਰੀ ਕਰ ਰਿਹਾ ਹੈ।

ਉਨ੍ਹਾਂ ਦੇ ਪਿਤਾ ਚੰਡੀਗੜ੍ਹ ਪੁਲਿਸ ਵਿਚ ਏ.ਐਸ.ਆਈ ਵਜੋਂ ਕੰਮ ਕਰ ਰਹੇ ਹਨ ਅਤੇ ਇਸ ਸਮੇਂ ਰੀਡਰ ਡੀ.ਐਸ.ਪੀ ਪੁਲਿਸ ਸ਼ਿਕਾਇਤ ਸੈੱਲ ਵਜੋਂ ਤਾਇਨਾਤ ਹਨ। ਡਾ. ਮਨੂ ਵਰਮਾ ਦੀ ਮਾਂ ਇੱਕ ਘਰੇਲੂ ਔਰਤ ਹੈ।

Chandigarh News Chandigarh UPSC Sub-Inspector Daughter 434Th Rank In UPSC Exam Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

UPSC 2023 results: ਯੂਪੀਐੱਸਸੀ ਨੇ ਸਿਵਲ ਸੇਵਾਵਾਂ ਦੇ ਨਤੀਜੇ ਐਲਾਨੇ, ਆਦਿਤਿਆ ਸ਼੍ਰੀਵਾਸਤਵ ਨੇ ਕੀਤਾ ਟਾਪUPSC 2023 results: ਆਦਿਤਿਆ ਸ਼੍ਰੀਵਾਸਤਵ ਨੇ ਸਿਵਲ ਸਰਵਿਸਿਜ਼ ਪ੍ਰੀਖਿਆ 2023 ਵਿੱਚ ਟਾਪ ਕੀਤਾ ਹੈ। ਜਦਕਿ ਅਨੀਮੇਸ਼ ਪ੍ਰਧਾਨ ਅਤੇ ਡੋਨੂਰੂ ਅਨੰਨਿਆ ਰੈੱਡੀ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ।
स्रोत: Zee News - 🏆 7. / 63 और पढो »

Iran Israel War Update: ਇਰਾਨ ਨੇ ਇਜ਼ਰਾਈਲ ਤੇ ਕੀਤਾ ਮਿਜ਼ਾਈਲ ਅਟੈਕ, ਕੁੱਝ ਲੋਕਾਂ ਦੇ ਜਖ਼ਮੀ ਹੋਣ ਦੀ ਵੀ ਖ਼ਬਰIran Israel War Update: ਇਸ ਮਹੀਨੇ ਦੇ ਸ਼ੁਰੂ ਵਿਚ ਇਜ਼ਰਾਈਲ ਨੇ ਦਮਿਸ਼ਕ ਵਿਚ ਈਰਾਨ ਦੇ ਦੂਤਾਵਾਸ ਤੇ ਹਮਲਾ ਕੀਤਾ ਸੀ, ਜਿਸ ਵਿਚ ਦੋ ਈਰਾਨੀ ਜਨਰਲਾਂ ਦੀ ਮੌਤ ਹੋ ਗਈ ਸੀ।
स्रोत: Zee News - 🏆 7. / 63 और पढो »

Khanna News: ਹਰਜੀਤ ਗਰੇਵਾਲ ਦੀ ਮੌਜੂਦਗੀ ਚ ਭਾਜਪਾ ਦੇ ਬੂਥ ਸੰਮੇਲਨ ਚ ਚੱਲੀਆਂ ਕੁਰਸੀਆਂ ਤੇ ਲੱਤਾਂKhanna News: ਦਰਅਸਲ ਪਾਇਲ ਚ ਬੂਥ ਕਾਨਫਰੰਸ ਹੋ ਰਹੀ ਸੀ। ਇਸ ਮੌਕੇ ਹਰਜੀਤ ਗਰੇਵਾਲ ਨੇ ਸੰਬੋਧਨ ਕੀਤਾ ਤਾਂ ਭਾਜਪਾ ਆਗੂ ਜਤਿੰਦਰ ਸ਼ਰਮਾ ਨੇ ਸਟੇਜ ਤੋਂ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ।
स्रोत: Zee News - 🏆 7. / 63 और पढो »

Gurdaspur News: ਬਜ਼ੁਰਗ ਵਿਅਕਤੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਤੋਂ ਬਾਅਦ ਪੁਲਿਸ ਦਾ ਸਖ਼ਤ ਐਕਸ਼ਨ, 3 ਲੋਕਾਂ ਤੇ ਕੇਸ ਦਰਜGurdaspur Crime News:ਬਜ਼ੁਰਗ ਵਿਅਕਤੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਦੀ ਸੂਚਨਾ ਮਿਲੀ ਹੈ ਅਤੇ ਇਸ ਤੋਂ ਬਾਅਦ ਪੁਲਿਸ ਨੇ ਵੀ ਸਖ਼ਤ ਐਕਸ਼ਨ ਲਿਆ ਹੈ।।
स्रोत: Zee News - 🏆 7. / 63 और पढो »

Nangal News: ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਦੇ ਕਤਲ ਮਗਰੋਂ ਪਰਿਵਾਰ ਤੇ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ਜਾਮNangal News: ਕੱਲ੍ਹ ਨੰਗਲ ਦੇ ਰੇਲਵੇ ਰੋਡ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਨੰਗਲ ਇਕਾਈ ਦੇ ਪ੍ਰਧਾਨ ਦੀ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਦੁਕਾਨ ਉਤੇ ਬੈਠੇ ਹੋਏ ਤੇ ਨਾਲ ਹਮਲਾ ਕੀਤਾ ਗਿਆ ਸੀ।
स्रोत: Zee News - 🏆 7. / 63 और पढो »

Arvind Kejriwal News: ਤਿਹਾੜ ਜੇਲ੍ਹ ਚ ਕੇਜਰੀਵਾਲ ਨਾਲ ਅੱਤਵਾਦੀਆਂ ਵਾਂਗ ਸਲੂਕ ਕੀਤਾ ਜਾ ਰਿਹੈ-ਸੀਐਮ ਮਾਨArvind Kejriwal News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਹਾੜ ਜੇਲ੍ਹ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਨਾਲ ਮੁਲਾਕਾਤ ਕੀਤੀ।
स्रोत: Zee News - 🏆 7. / 63 और पढो »