Bhadaur Murder: ਹਲਕਾ ਭਦੌੜ ਚ ਦੇਰ ਰਾਤ ਬੇਰਹਿਮੀ ਨਾਲ ਨਹਿੰਗ ਸਿੰਘ ਦਾ ਕਤਲ

  • 📰 Zee News
  • ⏱ Reading Time:
  • 65 sec. here
  • 6 min. at publisher
  • 📊 Quality Score:
  • News: 39%
  • Publisher: 63%

Bhadaur News समाचार

Punjab News,Bhadaur Murder,Crime News

Bhadaur Murder: ਹਲਕਾ ਭਦੌੜ ਦੇ ਪਿੰਡ ਕਾਹਨੇ ਕੇ ਵਿਖੇ ਦੇਰ ਰਾਤ ਬਹੁਤ ਬੇਰਹਿਮੀ ਨਾਲ ਵੱਢ ਟੁੱਕ ਕਰਕੇ ਨਹਿੰਗ ਸਿੰਘ ਦਾ ਕਤਲ ਕੀਤਾ ਗਿਆ। ਸਮਾਜ ਸੇਵੀ ਕੰਮਾਂ ਚ ਨਹਿੰਗ ਗੁਰਦਿਆਲ ਸਿੰਘ ਰਹਿੰਦਾ ਸੀ ਮੋਹਰੀ, ਪੁਲਸ ਜਾਂਚ ਵਿੱਚ ਜੁਟੀ

ਹਲਕਾ ਭਦੌੜ ਦੇ ਪਿੰਡ ਕਾਹਨੇ ਕੇ ਵਿਖੇ ਦੇਰ ਰਾਤ ਬਹੁਤ ਬੇਰਹਿਮੀ ਨਾਲ ਵੱਢ ਟੁੱਕ ਕਰਕੇ ਨਹਿੰਗ ਸਿੰਘ ਦਾ ਕਤਲ ਕੀਤਾ ਗਿਆ। ਸਮਾਜ ਸੇਵੀ ਕੰਮਾਂ ਚ ਨਹਿੰਗ ਗੁਰਦਿਆਲ ਸਿੰਘ ਰਹਿੰਦਾ ਸੀ ਮੋਹਰੀ, ਪੁਲਸ ਜਾਂਚ ਵਿੱਚ ਜੁਟੀTips To Reduce Stress At Work: कार्यस्थल पर थकान और स्ट्रेस को कम करने के लिए अपनाएं ये उपायShatrughan Sinha Health Update

Shatrughan Sinha Health Update: ਸੋਨਾਕਸ਼ੀ ਦੇ ਵਿਆਹ ਤੋਂ ਬਾਅਦ ਪਿਤਾ ਦੀ ਵਿਗੜੀ ਤਬੀਅਤ! ਜਾਣੋ ਕਿਉਂ ਹੋਏ ਹਸਪਤਾਲ 'ਚ ਦਾਖਲNew rules 2024: आज से आम जनता के लिए लागू हो रहे हैं नए नियम, नुकसान से पहले जाने यहां ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨ ਤਹਿਤ ਬਰਨਾਲਾ ਜ਼ਿਲ੍ਹੇ ਦਾ ਪਹਿਲਾ ਕਤਲ ਮਾਮਲੇ ਮਾਮਲਾ ਹੈ ਜਿਸ ਵਿੱਚ ਰੂੜੇਕੇ ਪੁਲਿਸ ਸਟੇਸ਼ਨ ਵਿੱਚ 103/1 ਜਿਮਨੀ ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪਿੰਡ ਕਹਾਨੇਕੇ ਵਿਖੇ ਕਤਲ ਦਾ ਮਾਮਲਾ ਆਇਆ ਜਿੱਥੇ ਅਣਪਛਾਤੇ ਵਿਅਕਤੀਆਂ ਨੇ ਅੱਜ ਚੜਦੀ ਸਵੇਰ 1 ਵਜੇ ਦੇ ਕਰੀਬ ਘਰ ਵਿੱਚ ਸੁੱਤੇ ਪਏ ਇਕ ਨਿਹੰਗ ਸਿੰਘ ਤੇਜਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਿਸਦਾ ਅੱਜ ਸਵੇਰੇ 7:00 ਵਜੇ ਦੇ ਕਰੀਬ ਪਤਾ ਲੱਗਿਆ।

ਮ੍ਰਿਤਕ ਦੀ ਪਹਿਚਾਣ 48 ਸਾਲ ਦੇ ਨਿਹੰਗ ਸਿੰਘ ਗਿਆਨੀ ਗੁਰਦਿਆਲ ਸਿੰਘ ਉਰਫ ਜਸਵਿੰਦਰ ਸਿੰਘ ਵਜੋ ਹੋਈ ਜੋ ਬੁੱਢਾ ਦਲ ਨਾਲ ਸੰਬੰਧਿਤ ਸੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਨਿੰਹਗ ਸਿੰਘ ਗੁਰਦਿਆਲ ਸਿੰਘ ਪਿਛਲੇ 25 ਸਾਲਾਂ ਤੋਂ ਪਿੰਡ ਵਿੱਚ ਆਪਣੇ ਬਣਾਏ ਘਰ ਵਿੱਚ ਇੱਕ ਛਾਉਣੀ ਬਣਾ ਕੇ ਇਕੱਲਾ ਰਹਿੰਦਾ ਸੀ। ਜੋ ਗੁਰਬਾਣੀ ਦੀ ਸੰਖਿਆ ਵੀ ਕਰਦਾ ਸੀ।ਪਰ ਅੱਜ ਚੜ੍ਹਦੀ ਸਵੇਰ ਨੂੰ 1 ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਨਹਿੰਗ ਗੁਰਦਿਆਲ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਮੀ ਨਾਲ ਕਤਲ ਕਰ ਦਿੱਤਾ। ਜਿਨਾਂ ਨੂੰ ਅੱਜ ਸਵੇਰੇ ਇਸ ਘਟਨਾ ਬਾਰੇ ਪਤਾ ਲੱਗਿਆ।...

ਐਸਐਚ ਓ ਜਗਜੀਤ ਸਿੰਘ ਘੁਮਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿੱਥੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨ ਤਹਿਤ ਕਤਲ ਦੀ ਆਈਪੀਸੀ 302 ਧਾਰਾ ਦੀ ਥਾਂ ਤੇ 103/1 ਜ਼ਿਮਨੀ ਤਹਿਤ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

Punjab News Bhadaur Murder Crime News

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Mohali Murder News:ਮੁਹਾਲੀ ਦੇ ਹੋਟਲ ਚ ਮਹਿਲਾ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲMohali Murder News:ਪੰਜਾਬ ਵਿੱਚ ਕਤਲ ਦੀਆਂ ਵਾਰਦਾਤ ਵੱਧ ਰਹੀਆਂ ਹਨ। ਆਏ ਦਿਨ ਪੰਜਾਬ ਵਿੱਚ ਕੁੜੀਆਂ ਉੱਤੇ ਹਮਲੇ ਹੋ ਰਹੇ ਹਨ ਜੋ ਕਿ ਸ਼ਰਮਨਾਕ ਹਨ।
स्रोत: Zee News - 🏆 7. / 63 और पढो »

Eid Ul Adha 2024: ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਬਕਰੀਦ ਦਾ ਤਿਉਹਾਰEid Ul Adha 2024: ਅੱਜ ਦੇਸ਼ ਭਰ ਚ ਬਕਰੀਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੁਸਲਿਮ ਧਰਮ ਵਿੱਚ ਬਕਰੀਦ ਦੇ ਤਿਉਹਾਰ ਦਾ ਬਹੁਤ ਮਹੱਤਵ ਹੈ।
स्रोत: Zee News - 🏆 7. / 63 और पढो »

Amritsar Positive Story: ਨੌਜਵਾਨਾਂ ਲਈ ਮਿਸਾਲ ਬਣੇ ਇਹ ਬਜ਼ੁਰਗ ਨਿਹੰਗ ਸਿੰਘ! ਕਰ ਰਹੇ ਹਨ ਇਹ ਕੰਮ...Amritsar inspirational story: ਇੱਕ ਬਜ਼ੁਰਗ ਨਿਹੰਗ ਸਿੰਘ ਆਪਣੇ ਹੱਥ ਨਾਲ ਕਿਰਤ ਕਰਕੇ ਖੁਦ ਦਾ ਅਤੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ ਅਤੇ ਮਿਹਨਤ ਕਰਕੇ ਲੋਕਾਂ ਲਈ ਮਿਸਾਲ ਰਿਹਾ ਹੈ।
स्रोत: Zee News - 🏆 7. / 63 और पढो »

Amritsar News: ਅੰਮ੍ਰਿਤਸਰ ਵਿੱਚ ਪਲਾਟ ਦੇ ਵਿਵਾਦ ਨੂੰ ਲੈ ਕੇ ਚੱਲੀ ਗੋਲੀ; ਨੌਜਵਾਨ ਦੀ ਮੌਤAmritsar News: ਉਥੇ ਹੀ ਮੌਕੇ ਉਪਰ ਪੁੱਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਛਪਰਾ ਰਾਮ ਸਿੰਘ ਪਿੰਡ ਵਿੱਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ।
स्रोत: Zee News - 🏆 7. / 63 और पढो »

Gurdaspur News: ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ ਦੋ ਸਕੇ ਭਰਾ 5 ਪਿਸਤੌਲਾਂ ਸਮੇਤ ਗ੍ਰਿਫਤਾਰGurdaspur News: ਮਦਨ ਮਸੀਹ ਦਾ ਪਰਮਬੀਰ ਸਿੰਘ ਹੋਰਾਂ ਨਾਲ ਪਹਿਲਾਂ ਹੀ ਝਗੜਾ ਚਲਦਾ ਸੀ ਅਤੇ ਇਸ ਰੰਜਿਸ਼ ਕਰਕੇ ਪਰਮਬੀਰ ਸਿੰਘ ਉਰਫ ਨਾਨਕ ਨੇ ਮਦਨ ਮਸੀਹ ਦੇ ਗੋਲੀਆਂ ਮਾਰੀਆਂ ਸਨ।
स्रोत: Zee News - 🏆 7. / 63 और पढो »

Dinanagar News: ਪਿੰਡ ਡੀਡਾ ਸਾਂਸੀਆਂ ਚ 3 ਲਾਸ਼ਾਂ ਮਿਲਣ ਦਾ ਮਾਮਲਾ, 3 ਔਰਤਾਂ ਸਮੇਤ 5 ਕਾਬੂDinanagar News: ਦੀਨਾਨਗਰ ਦੇ ਨਾਲ ਲੱਗਦੇ ਪਿੰਡ ਡੀਡਾ ਸਾਂਸੀਆਂ ‘ਚ 3 ਨੌਜਵਾਨਾਂ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਵਿੱਚ ਪੁਲਿਸ ਨੇ 17 ਲੋਕਾਂ ਤੇ ਮਾਮਲਾ ਦਰਜ ਕਰ ਲਿਆ ਹੈ।
स्रोत: Zee News - 🏆 7. / 63 और पढो »