Amritsar News: ਪੌਸ਼ ਇਲਾਕੇ ’ਚ ਨਹੀਂ ਪੀਣਯੋਗ ਪਾਣੀ, ਅੱਕੇ ਲੋਕਾਂ ਨੇ ਚੋਣਾਂ ਦਾ ਕਰਤਾ ਬਾਈਕਾਟ

  • 📰 Zee News
  • ⏱ Reading Time:
  • 64 sec. here
  • 19 min. at publisher
  • 📊 Quality Score:
  • News: 85%
  • Publisher: 63%

[Node:Famritsar News समाचार

Boycotted Elections,Punjabi News,Zee Punjabi News

Amritsar News: ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਵਿੱਚ ਕੋਈ ਵੀ ਉਮੀਦਵਾਰ ਆਪਣਾ ਚੋਣ ਪ੍ਰਚਾਰ ਕਰਨ ਦੇ ਲਈ ਨਹੀਂ ਆਇਆ। ਕਿਉਂਕਿ ਉਹਨਾਂ ਨੇ ਕਿਹਾ ਕਿ ਉਮੀਦਵਾਰਾਂ ਨੂੰ ਪਤਾ ਹੈ ਜੇਕਰ ਉਹ ਇਸ ਇਲਾਕੇ ਦੇ ਵਿੱਚ ਆਉਣਗੇ ਤਾਂ ਉਹਨਾਂ ਨੂੰ ਸਾਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।

Floating City in South Korea: अब पानी के ऊपर भी बसेगा शहर, जिसे 250KM/H के तूफान में भी नहीं होगा कोई नुकसानMyths About Eggsਅੰਮ੍ਰਿਤਸਰ 'ਚ ਪੈਂਦੇ ਛਹੇਰਟਾ ਦੇ ਪੌਸ਼ ਇਲਾਕੇ ਕਰਤਾਰ ਨਗਰ ਦੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਹੋ ਚੁੱਕੇ ਹਨ। ਸਥਾਨਕ ਨਿਵਾਸੀਆਂ ਵੱਲੋਂ ਪ੍ਰਸ਼ਾਸਨ, ਵਿਧਾਇਕ ਅਤੇ ਨਗਰ ਨਿਗਮ ਨੂੰ ਕਾਫੀ ਵਾਰ ਪਾਣੀ ਸਬੰਧੀ ਸ਼ਿਕਾਇਤ ਦਿੱਤੀ ਹੈ ਪਰ ਉਨਾਂ ਦੇ ਇਲਾਕੇ ਦਾ ਮਸਲਾ ਹੱਲ ਨਹੀਂ ਹੋਇਆ। ਜਿਸ ਤੋਂ ਇਲਾਕਾ ਨਿਵਾਸੀਆਂ ਨੇ ਦੁਖੀ ਹੋਕੇ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ...

ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਸੀਵਰੇਜ ਵਾਲਾ ਗੰਦਾ ਪਾਣੀ ਵਰਤਣ ਨੂੰ ਮਜਬੂਰ ਹਨ, ਜਦੋਂ ਉਹ ਸਵੇਰੇ ਬਾਲਟੀਆਂ ਅਤੇ ਪਾਣੀ ਭਰਦੇ ਨੇ ਤਾਂ ਪਾਣੀ ਸੀਵਰੇਜ ਵਾਲਾ ਹੁੰਦਾ ਹੈ ਅਤੇ ਬਦਬੂਦਾਰ ਹੁੰਦਾ ਹੈ। ਉਸੇ ਪਾਣੀ ਦੇ ਨਾਲ ਉਹ ਨਹਾਉਣ ਅਤੇ ਪਾਣੀ ਦਾ ਇਸਤੇਮਾਲ ਕਰਨ ਲਈ ਮਜ਼ਬੂਰ ਹਨ। ਜਿਸ ਤੋਂ ਬਾਅਦ ਉਹਨਾਂ ਨੂੰ ਚਮੜੀ ਦੇ ਰੋਗ ਲੱਗ ਜਾਂਦੇ ਹਨ। ਸਥਾਨਕ ਨਿਵਾਸੀਆਂ ਵੱਲੋਂ ਪ੍ਰਸ਼ਾਸਨ, ਵਿਧਾਇਕ ਅਤੇ ਨਗਰ ਨਿਗਮ ਨੂੰ ਕਾਫੀ ਵਾਰ ਪਾਣੀ ਸਬੰਧੀ ਸ਼ਿਕਾਇਤ ਦਿੱਤੀ ਹੈ ਪਰ ਉਨਾਂ ਦੇ ਇਲਾਕੇ ਦਾ ਮਸਲਾ ਹੱਲ ਨਹੀਂ...

ਇਲਾਕਾ ਨਿਵਾਸੀਆਂ ਨੇ ਕਿਹਾ ਕਿ ਕਈ ਵਾਰ ਤਾਂ ਉਹ ਗੁਰਦੁਆਰੇ ਤੋਂ ਪੀਣ ਦਾ ਪਾਣੀ ਭਰਦੇ ਹਨ, ਪਰ ਬਾਰ-ਬਾਰ ਜਾਣ ਅਤੇ ਗੁਰਦੁਆਰਾ ਪ੍ਰਬੰਧਕ ਵੱਲੋਂ ਵੀ ਉਹਨਾਂ ਨੂੰ ਰੋਕਿਆ ਵੀ ਜਾਂਦਾ ਹੈ। ਇਲਾਕਾਂ ਨਿਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਸਾਫ ਪਾਣੀ ਵਾਲਾ ਵਾਟਰ ਪਿਉਰੀਫਾਇਰ ਲਵਾਇਆ ਗਿਆ ਹੈ, ਕਈ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇੇ ਬਿਆਜ 'ਤੇ ਪੈਸੇ ਲੈ ਕੇ ਸਮਰਸੀਬਲ ਪੰਪ ਲਗਵਾਏ।

ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਵਿੱਚ ਕੋਈ ਵੀ ਉਮੀਦਵਾਰ ਆਪਣਾ ਚੋਣ ਪ੍ਰਚਾਰ ਕਰਨ ਦੇ ਲਈ ਨਹੀਂ ਆਇਆ। ਕਿਉਂਕਿ ਉਹਨਾਂ ਨੇ ਕਿਹਾ ਕਿ ਉਮੀਦਵਾਰਾਂ ਨੂੰ ਪਤਾ ਹੈ ਜੇਕਰ ਉਹ ਇਸ ਇਲਾਕੇ ਦੇ ਵਿੱਚ ਆਉਣਗੇ ਤਾਂ ਉਹਨਾਂ ਨੂੰ ਸਾਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਨਾਂ ਨੇ ਕਿਹਾ ਕਿ ਇਸ ਵਾਰ ਸਾਰੇ ਇਲਾਕਾ ਨਿਵਾਸੀ ਲੋਕ ਸਭਾ ਚੋਣਾਂ ਦੇ ਵਿੱਚ ਵੀ ਹਿੱਸਾ ਨਹੀਂ ਲੈਣਗੇ ਏਤੇ ਕਿਸੇ ਵੀ ਉਮੀਦਵਾਰ ਨੂੰ ਆਪਣਾ ਵੋਟ ਨਹੀਂ ਪਾਉਣਗੇ। ਉਨਾਂ ਨੇ ਪ੍ਰਸ਼ਾਸਨ ਦੇ ਅੱਗੇ ਅਪੀਲ ਕੀਤੀ ਕਿ ਉਹਨਾਂ ਦਾ ਇਹ ਮਸਲਾ ਹੱਲ ਕਰਵਾਇਆ ਜਾਵੇ ਤਾਂ ਜੋ ਉਹ ਸੁੱਖ ਦਾ ਸਾਹ ਲੈ ਸਕਣ।ਚੋਣ ਮੁਹਿੰਮ ਨਾਲ ਸਬੰਧਤ ਗਤੀਵਿਧੀਆਂ ਦੀ ਪ੍ਰਵਾਨਗੀ ਲਈ 12,583...

Boycotted Elections Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Quami Insaaf Morcha News: ਕੌਮੀ ਇਨਸਾਫ਼ ਮੋਰਚਾ ਕੇਸ: ਸੁਪਰੀਮ ਕੋਰਟ ਪੁੱਜੇ ਪੰਜਾਬ ਤੇ ਚੰਡੀਗੜ੍ਹQuami Insaaf Morcha News: ਮੋਰਚੇ ਉਤੇ ਪੰਜਾਬ ਸਰਕਾਰ ਨੇ ਬੈਂਚ ਕੋਲੋਂ ਇੱਕ ਹਫਤੇ ਦਾ ਸਮਾਂ ਮੰਗਿਆ ਸੀ ਜਿਸ ਤੇ ਬੈਂਚ ਨੇ ਸੜਕ ਖਾਲੀ ਕਰਨ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਸੀ।
स्रोत: Zee News - 🏆 7. / 63 और पढो »

Weather Update: ਪੰਜਾਬ ਤੇ ਚੰਡੀਗੜ੍ਹ ਚ ਬਦਲਿਆ ਮੌਸਮ ਦਾ ਮਿਜਾਜ! ਮੀਂਹ ਪੈਣ ਦੇ ਆਸਾਰ, ਛਾਏ ਕਾਲੇ ਬੱਦਲPunjab Weather Update: ਸਵੇਰ ਤੋਂ ਹੀ ਆਸਮਾਨ ਚ ਕਾਲੇ ਬੱਦਲ ਛਾਏ ਹੋਏ ਹਨ। ਜਿਸ ਕਾਰਨ ਅਜੇ ਤੱਕ ਧੁੱਪ ਦਾ ਨਾਮੋ-ਨਿਸ਼ਾਨ ਨਹੀਂ ਹੈ।
स्रोत: Zee News - 🏆 7. / 63 और पढो »

Punjab Lok Sabha Elections: ਜਲੰਧਰ ਚ ਅੱਜ CM ਭਗਵੰਤ ਮਾਨ ਦਾ ਰੋਡ ਸ਼ੋਅ, ਪੁਲਿਸ ਨੇ ਵਧਾਈ ਸੁਰੱਖਿਆCM Bhagwant Mann Jalandhar road show: ਜਲੰਧਰ ਚ ਅੱਜ CM ਭਗਵੰਤ ਮਾਨ ਦਾ ਰੋਡ ਸ਼ੋਅ ਹੈ ਅਤੇ ਇਸ ਕਰਕੇ ਪੁਲਿਸ ਨੇ ਸੁਰੱਖਿਆ ਵਧਾਈ ਹੋਈ ਹੈ।
स्रोत: Zee News - 🏆 7. / 63 और पढो »

High Court News: ਹਾਈ ਕੋਰਟ ਵੱਲੋਂ 5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਪੰਜਾਬੀ ਦਾ ਟੈਸਟ ਮੁੜ ਕਰਵਾਉਣ ਦੇ ਹੁਕਮHigh Court News: ਵਕੀਲ ਨੇ ਦੱਸਿਆ ਕਿ ਮਦ ਮੁਤਾਬਕ ਪੰਜਾਹ ਫੀਸਦੀ ਅੰਕਾਂ ਨਾਲ ਪੰਜਾਬੀ ਭਾਸ਼ਾ ਦਾ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਹੀ ਮੁੱਖ ਵਿਸ਼ੇ ਦੇ ਟੈਸਟ ਦਾ ਨਤੀਜਾ ਐਲਾਨਿਆ ਜਾਣਾ ਸੀ।
स्रोत: Zee News - 🏆 7. / 63 और पढो »

Dhuri Murder: ਪੁਜਾਰੀ ਨੇ ਇੱਕ ਨੌਜਵਾਨ ਦਾ ਕੀਤਾ ਕਤਲ; ਹਵਨ ਕੁੰਡ ਵਿੱਚੋਂ ਲਾਸ਼ ਬਰਾਮਦDhuri Murder case ਧੂਰੀ ਦੇ ਬੰਗਲਾ ਮੁੱਖੀ ਮੰਦਿਰ ਚ ਇੱਕ ਵਿਆਕਤੀ ਦਾ ਕਤਲ ਕੀਤਾ ਗਿਆ ਤੇ ਪੁਲਿਸ ਨੇ ਲਾਸ਼ ਨੂੰ ਮੰਦਿਰ ਵਿੱਚ ਬਣੇ ਹਵਣ ਕੁੰਡ ਵਿੱਚੋ ਬਰਾਮਦ ਕੀਤਾ ਹੈ।
स्रोत: Zee News - 🏆 7. / 63 और पढो »

Congress On Sukhpal Khaira: ਸੁਖਪਾਲ ਖਹਿਰਾ ਦਾ ਪ੍ਰਵਾਸੀਆਂ ਦੇ ਮੁੱਦੇ ਬਿਆਨ, ਕਾਂਗਰਸ ਪਾਰਟੀ ਨੇ ਦਿੱਤੀ ਸਫਾਈCongress On Sukhpal Khaira: ਸੰਗਰੂਰ ’ਚ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਪ੍ਰਵਾਸੀਆਂ ਨੂੰ ਲੈ ਕੇ ਬਿਆਨ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ।
स्रोत: Zee News - 🏆 7. / 63 और पढो »