Amritsar Lok Sabha Seat: ਧਾਰਮਿਕ ਅਤੇ ਸਿਆਸੀ ਤੌਰ ‘ਤੇ ਵੱਖਰੀ ਅਹਿਮੀਅਤ ਰੱਖਣ ਵਾਲਾ ਲੋਕ ਸਭਾ ਹਲਕਾ ਅੰਮ੍ਰਿਤਸਰ, ਜਾਣੋ ਇਸ ਦਾ ਸਿਆਸੀ ਇਤਿਹਾਸ

  • 📰 Zee News
  • ⏱ Reading Time:
  • 58 sec. here
  • 8 min. at publisher
  • 📊 Quality Score:
  • News: 48%
  • Publisher: 63%

Amritsar समाचार

Lok Sabha Seat,Amritsar,Election Result

Sangrur Lok Sabha Seat History: ਅੰਮ੍ਰਿਤਸਰ ਹਲਕੇ ਚ 1952 ਤੋਂ ਲੈ ਕੇ 2019 ਤੱਕ 20 ਵਾਰ (ਜਿਮਨੀ ਚੋਣ) ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 12 ਵਾਰ, 4 ਵਾਰ ਬੀਜੇਪੀ, ਇੱਕ ਵਾਰ ਅਜਾਦ ਅਤੇ ਇੱਕ-ਇੱਕ ਵਾਰ ਭਾਰਤੀ ਜਨ ਸੰਘ ਅਤੇ ਜਨਤਾ ਪਾਰਟੀ ਇਸ ਸੀਟ ਤੋਂ ਜੇਤੂ ਰਹੀ ਹੈ।

Amritsar Lok Sabha Seat : ਧਾਰਮਿਕ ਅਤੇ ਸਿਆਸੀ ਤੌਰ ‘ਤੇ ਵੱਖਰੀ ਅਹਿਮੀਅਤ ਰੱਖਣ ਵਾਲਾ ਲੋਕ ਸਭਾ ਹਲਕਾ ਅੰਮ੍ਰਿਤਸਰ, ਜਾਣੋ ਇਸ ਦਾ ਸਿਆਸੀ ਇਤਿਹਾਸ

Sangrur Lok Sabha Seat History: ਅੰਮ੍ਰਿਤਸਰ ਹਲਕੇ 'ਚ 1952 ਤੋਂ ਲੈ ਕੇ 2019 ਤੱਕ 20 ਵਾਰ ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 12 ਵਾਰ, 4 ਵਾਰ ਬੀਜੇਪੀ, ਇੱਕ ਵਾਰ ਅਜਾਦ ਅਤੇ ਇੱਕ-ਇੱਕ ਵਾਰ ਭਾਰਤੀ ਜਨ ਸੰਘ ਅਤੇ ਜਨਤਾ ਪਾਰਟੀ ਇਸ ਸੀਟ ਤੋਂ ਜੇਤੂ ਰਹੀ ਹੈ। Chaitra Navratri 2024 Day 7: चैत्र नवरात्रि के सातवें दिन करें मां कालरात्रि की पूजा, जानिए पूजा विधि, मंत्र और भोगAcidity Home Remedy: ਵਰਤ ਦੌਰਾਨ ਭੁੱਖੇ ਰਹਿਣ ਨਾਲ ਬਣਦੀ ਹੈ ਗੈਸ ਤਾਂ ਅਪਣਾਓ ਇਹ ਆਸਾਨ ਘਰੇਲੂ...

SAD Lok Sabha Candidates: ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਬਿਗੁਲ ਵਜਾਇਆ; ਦੇਖੋ ਕਿਸ ਨੂੰ ਕਿਥੋਂ ਉਮੀਦਵਾਰ ਐਲਾਨਿਆAaj Ka Rashifal 14 April 2024: वृषभ और धनु राशि वाले जातक जानें क्या है आपके लिए कैसा रहेगा आज का दिन : ਅੰਮ੍ਰਿਤਸਰ ਦਾ ਆਪਣਾ ਗੌਰਵਮਈ ਇਤਿਹਾਸ ਹੈ। ਅੰਮ੍ਰਿਤਸਰ ਵਿਚ ਮੌਜੂਦ ਸ੍ਰੀ ਹਰਿਮੰਦਰ ਸਾਹਿਬ ਇਸ ਸ਼ਹਿਰ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਹੈ। ਅੰਮ੍ਰਿਤਸਰ ਸ਼ਹਿਰ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵਸਿਆ ਹੋਇਆ ਹੈ। ਅੰਮ੍ਰਿਤਸਰ ਸ਼ਹਿਰ ਦਾ ਨਾਮ ਅੰਮ੍ਰਿਤ ਸਰੋਵਰ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਸਨੂੰ ਗੁਰੂ ਰਾਮਦਾਸ ਜੀ ਨੇ ਬਣਾਇਆ ਸੀ। ਹਰਿਮੰਦਰ ਸਾਹਿਬ ਤੋਂ ਇਲਾਵਾ ਅੰਮ੍ਰਿਤਸਰ ਦਾ ਪੁਰਾਣਾ ਸ਼ਹਿਰ ਵੀ ਦੇਖਣਯੋਗ ਹੈ। ਇਸ ਦੇ ਦੁਆਲੇ ਇੱਕ ਕੰਧ ਬਣੀ ਹੋਈ ਹੈ, ਇਸ ਵਿੱਚ ਕੁੱਲ 12 ਪ੍ਰਵੇਸ਼ ਦੁਆਰ ਹਨ, ਇਹ 12 ਦਰਵਾਜ਼ੇ ਅੰਮ੍ਰਿਤਸਰ ਦੇ ਸੱਭਿਆਚਾਰ ਤੋਂ ਇਲਾਵਾ ਲੜਾਈਆਂ ਲਈ ਵੀ ਮਸ਼ਹੂਰ ਹਨ। ਭਾਰਤੀ ਸੁਤੰਤਰਤਾ ਸੰਗਰਾਮ...

Lok Sabha Seat Amritsar Election Result Constituencies And Party BJP AAP And Congress Wis Winner Losers Candidates List

 

आपकी टिप्पणी के लिए धन्यवाद। आपकी टिप्पणी समीक्षा के बाद प्रकाशित की जाएगी।
हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

 /  🏆 7. in İN

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

BJP Manifesto: ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ, ਜਾਣੋ ਸੰਕਲਪ ਪੱਤਰ 2024 ਚ ਕੀ-ਕੀ ਹੈ ਖਾਸ, PM ਮੋਦੀ ਬੋਲੇ-ਮੁਫਤ ਰਾਸ਼ਨ ਯੋਜਨਾ ਅਗਲੇ ਪੰਜ ਸਾਲਾਂ ਤੱਕ ਜਾਰੀBJP Manifesto: ਭਾਜਪਾ 14 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਸਕਦੀ ਹੈ। ਪਾਰਟੀ ਨੇ ਇਸ ਦਾ ਨਾਂ ਸੰਕਲਪ ਪੱਤਰ ਰੱਖਿਆ ਹੈ।
स्रोत: Zee News - 🏆 7. / 63 और पढो »

Gurdaspur News: ਬਜ਼ੁਰਗ ਵਿਅਕਤੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਤੋਂ ਬਾਅਦ ਪੁਲਿਸ ਦਾ ਸਖ਼ਤ ਐਕਸ਼ਨ, 3 ਲੋਕਾਂ ਤੇ ਕੇਸ ਦਰਜGurdaspur Crime News:ਬਜ਼ੁਰਗ ਵਿਅਕਤੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਦੀ ਸੂਚਨਾ ਮਿਲੀ ਹੈ ਅਤੇ ਇਸ ਤੋਂ ਬਾਅਦ ਪੁਲਿਸ ਨੇ ਵੀ ਸਖ਼ਤ ਐਕਸ਼ਨ ਲਿਆ ਹੈ।।
स्रोत: Zee News - 🏆 7. / 63 और पढो »

SGPC News: ਪਾਵਨ ਸਰੂਪਾਂ ਨੂੰ ਸੂਚੀਬੱਧ ਕਰਨ ਲਈ ਕਿਊ ਆਰ ਕੋਡ ਲਗਾ ਕੇ ਹੋਵੇਗੀ ਛਪਾਈ-ਐਡਵੋਕੇਟ ਧਾਮੀSGPC News: ਇਸ ਦੇ ਨਾਲ ਹੀ ਪਹਿਲਾਂ ਤੋਂ ਗੁਰਦੁਆਰਾ ਸਾਹਿਬਾਨ ਵਿੱਚ ਸੁਸ਼ੋਭਿਤ ਤੇ ਸੰਗਤਾਂ ਪਾਸ ਮੌਜੂਦ ਪਾਵਨ ਸਰੂਪਾਂ ਨੂੰ ਵੀ ਇਸ ਵਿਧੀ ਨਾਲ ਜੋੜਨ ਦੇ ਯਤਨ ਕੀਤੇ ਜਾਣਗੇ।
स्रोत: Zee News - 🏆 7. / 63 और पढो »

SAD Candidates List: ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਐਲਾਨੇ ਉਮੀਦਵਾਰ; ਜਾਣੋ ਕਿਹੜੇ ਚਿਹਰਿਆਂ ਤੇ ਖੇਡਿਆ ਦਾਅSAD Candidates List: ਗੁਰਦਾਸਪੁਰ ਤੋਂ ਡਾ. ਦਲਜੀਤ ਸਿੰਘ ਚੀਮਾ, ਪ੍ਰੇਮ ਸਿੰਘ ਚੰਦੂਮਾਜਰਾ ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰੋ.
स्रोत: Zee News - 🏆 7. / 63 और पढो »

Iran Israel War Update: ਇਰਾਨ ਨੇ ਇਜ਼ਰਾਈਲ ਤੇ ਕੀਤਾ ਮਿਜ਼ਾਈਲ ਅਟੈਕ, ਕੁੱਝ ਲੋਕਾਂ ਦੇ ਜਖ਼ਮੀ ਹੋਣ ਦੀ ਵੀ ਖ਼ਬਰIran Israel War Update: ਇਸ ਮਹੀਨੇ ਦੇ ਸ਼ੁਰੂ ਵਿਚ ਇਜ਼ਰਾਈਲ ਨੇ ਦਮਿਸ਼ਕ ਵਿਚ ਈਰਾਨ ਦੇ ਦੂਤਾਵਾਸ ਤੇ ਹਮਲਾ ਕੀਤਾ ਸੀ, ਜਿਸ ਵਿਚ ਦੋ ਈਰਾਨੀ ਜਨਰਲਾਂ ਦੀ ਮੌਤ ਹੋ ਗਈ ਸੀ।
स्रोत: Zee News - 🏆 7. / 63 और पढो »

Earthquake News:ਪਾਪੂਆ ਨਿਊ ਗਿਨੀ ਚ ਆਇਆ ਭੂਚਾਲ, ਤੀਬਰਤਾ 6.9; ਸੁਨਾਮੀ ਦਾ ਕੋਈ ਖ਼ਤਰਾ ਨਹੀਂEarthquake News: ਪਾਪੂਆ ਨਿਊ ਗਿਨੀ ਪ੍ਰਸ਼ਾਂਤ ਮਹਾਸਾਗਰ ਦੇ ਆਲੇ-ਦੁਆਲੇ ਰਿੰਗ ਆਫ਼ ਫਾਇਰ ਤੇ ਸਥਿਤ ਹੈ, ਜਿੱਥੇ ਦੁਨੀਆ ਦੇ ਜ਼ਿਆਦਾਤਰ ਭੂਚਾਲ ਅਤੇ ਜਵਾਲਾਮੁਖੀ ਕਿਰਿਆਵਾਂ ਹੁੰਦੀਆਂ ਹਨ।
स्रोत: Zee News - 🏆 7. / 63 और पढो »